ਦੋਸਤੋ ਸਿੰਘ ਅੰਮ੍ਰਿਤਪਾਲ ਨੂੰ ਲੈ ਕੇ ਬਹੁਤ ਸਾਰੀਆਂ ਖਬਰਾਂ ਸੋਸ਼ਲ ਮੀਡੀਆ ਤੇ ਹੁਣ ਵਾਇਰਲ ਹੋ ਰਹੀਆਂ ਹਨ।ਪੁਲਿਸ ਦਾ ਕਹਿਣਾ ਹੈ ਕਿ ਉਹ ਫ਼ਰਾਰ ਹੋ ਗਿਆ ਹੈ, ਪਰ ਕੁਝ ਲੋਕਾਂ ਦਾ ਕਹਿਣਾ ਹੈ ਕਿ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਪੁਲਿਸ ਕੇਵਲ ਦਿਖਾਵਾ ਕਰ ਰਹੀ ਹੈ।ਕੁਝ ਲੋਕਾਂ ਵੱਲੋਂ ਉਸ ਨੂੰ
ਬੇਕਸੂਰ ਕਿਹਾ ਜਾ ਰਿਹਾ ਹੈ। ਤੁਹਾਨੂੰ ਦੱਸ ਦਈਏ ਕਿ ਹਾਲ ਹੀ ਵਿੱਚ ਇੱਕ ਆਡੀਓ ਕਾਲ ਰਿਕਾਰਡਿੰਗ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ।ਤੁਹਾਨੂੰ ਦੱਸ ਦਈਏ ਕਿ ਇਹ ਵਾਇਰਲ ਰਿਕੌਰਡਿੰਗ ਅੰਮ੍ਰਿਤਪਾਲ ਦੇ ਚਾਚੇ ਦੀ ਦੱਸੀ ਜਾ ਰਹੀ ਹੈ।ਇਸ ਵਿੱਚ ਉਹ ਕਿਸੇ ਦੂਸਰੇ ਸਿੰਘ ਦੇ ਨਾਲ ਗੱਲਬਾਤ ਕਰਦਾ
ਹੋਇਆ ਕਹਿ ਰਿਹਾ ਹੈ ਕੇ ਸਾਡੇ ਬੰਦੇ ਕਿਤੇ ਨਾ ਕਿਤੇ ਪੁਲਿਸ ਦੇ ਨਾਲ ਰਲੇ ਹੋਏ ਹਨ। ਉਸ ਨੇ ਇਹ ਗੱਲ ਆਖੀ ਹੈ ਕਿ ਸਾਨੂੰ ਆਪਣੀ ਗ੍ਰਿਫਤਾਰੀ ਖੁਦ ਦੇ ਦੇਣੀ ਚਾਹੀਦੀ ਹੈ,ਕਿਉਂਕਿ ਇਸ ਵਿੱਚ ਸਾਡੀ ਸ਼ਾਨ ਹੈ।ਨਹੀਂ ਤਾਂ ਪੁਲੀਸ ਨੇ ਤਾਂ ਸਾਨੂੰ ਗ੍ਰਿਫਤਾਰ ਕਰ ਹੀ ਲੈਣਾ ਹੈ ਅਤੇ ਇਸ ਵਿੱਚ ਸਾਡੀ ਕਾਫੀ
ਜ਼ਿਆਦਾ ਬੇਇਜ਼ਤੀ ਹੋਵੇਗੀ।ਅੰਮ੍ਰਿਤ ਪਾਲ ਦੇ ਚਾਚੇ ਦਾ ਕਹਿਣਾ ਹੈ ਕਿ ਬਹੁਤ ਸਾਰੀਆਂ ਏਜੰਸੀਆਂ ਦੇ ਲੋਕ ਵੀ ਪੁਲਿਸ ਦੇ ਨਾਲ ਰਲੇ ਹੋਏ ਹਨ ਜੋ ਇਹ ਸਾਡੀ ਗ੍ਰਿਫ਼ਤਾਰੀ ਕਰਵਾ ਦੇਣਗੇ।ਇਹ ਕਾਲ ਰਕੋਡਿੰਗ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ।ਪਰ ਇਸ ਵਿੱਚ ਕਿੰਨੀ ਕੁ
ਸਚਾਈ ਹੈ ਇਸ ਬਾਰੇ ਹਾਲੇ ਤੱਕ ਕੁਝ ਵੀ ਨਹੀਂ ਕਿਹਾ ਜਾ ਸਕਦਾ।ਇਸ ਵਾਇਰਲ ਹੋ ਰਹੀ ਕਾਲ ਰਿਕਾਰਡਿੰਗ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੀ ਵੀਡੀਓ ਤੇ ਕਲਿਕ ਕਰਕੇ ਜਾਣਕਾਰੀ ਲੈ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ
ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ