ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੋਵੇਗਾ ਕਿ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਕੈਨੇਡਾ ਅਮਰੀਕਾ ਜਾਣ ਲਈ ਪਾਗਲ ਹੋ ਜਾਂਦੇ ਹਨ। ਜਿਸ ਕਾਰਨ ਕਈ ਵਾਰ ਉਹ ਠੱਗੀਆ ਦਾ ਸ਼ਿਕਾਰ ਹੋ ਜਾਂਦੇ ਹਨ ਜਾਂ ਡੋਨਕੀ ਲਾਉਣ ਦੇ ਚੱਕਰਾਂ ਵਿੱਚ ਉੱਥੇ ਹੀ ਫਸ ਜਾਂਦੇ ਹਨ। ਅਜਿਹਾ ਹੀ ਕੁਝ ਮੁੰਡਿਆਂ ਨਾਲ ਬਿਤੀਆ ਹੈ। ਉਹ ਮੁੰਡੇ ਜਲੰਧਰ ਸ਼ਹਿਰ ਦੇ ਪਿੰਡ ਮੀਰਪੁਰ ਵਿੱਚ
ਰਹਿੰਦੇ ਸੀ। ਇਕ ਦਿਨ ਉਹਨਾਂ ਨੇ ਇੱਕ ਜੇਂਟ ਕਹਿੰਦਾ ਹੈ ਕਿ ਤੁਹਾਨੂੰ ਅੱਗੇ ਪੈਸਿਆਂ ਵਿੱਚ ਅਮਰੀਕਾ ਭੇਜ ਦੇਵਾਂਗਾ। ਪਰ ਤੁਹਾਨੂੰ ਅੱਗੇ ਰਸਤੇ ਡੋਂਕੀ ਲਗਾ ਕੇ ਜਾਣਾ ਪਵੇਗਾ। ਮੁੰਡੇ ਕਿਸੇ ਵੀ ਹਾਲਤ ਵਿੱਚ ਅਮਰੀਕਾ ਜਾਣਾ ਚਾਹੁੰਦੇ ਸੀ ਜਿਸ ਕਾਰਨ ਉਹ ਡੋਂਕੀ ਲਾਉਣ ਨੂੰ ਤਿਆਰ ਹੋ ਜਾਂਦੇ ਹਨ। ਫਿਰ ਜਦੋਂ ਉਹ ਪੈਸੇ ਦੇ ਦਿੰਦੇ ਹਨ ਤਾਂ ਉਹਨਾਂ ਨੂੰ ਜਹਾਜ ਵਿੱਚ ਬੈਠਾ
ਕੇ ਜੰਗਲ ਵਿਚ ਛੱਡ ਦਿੱਤਾ ਜਾਂਦਾ ਹੈ। ਫੇਰ ਉਹ ਅੱਗੇ ਡੋਂਕੀ ਲਗਾ ਕੇ ਚਲੇ ਜਾਂਦੇ ਹਨ ਅਤੇ ਬਾਰਡਰ ਦੇ ਨਜ਼ਦੀਕ ਕੁਝ ਮਾਰਿਆ ਉਹਨੂੰ ਫੜ ਲੈਂਦੇ ਹਨ ਅਤੇ ਉਨ੍ਹਾਂ ਤੋਂ ਪੈਸਿਆਂ ਦੀ ਮੰਗ ਕਰਦੇ ਹਨ। ਜੋ ਮੁੰਡੇ ਉਹਨਾਂ ਨੂੰ ਪੈਸੇ ਦੇ ਦਿੰਦੇ ਹਨ। ਉਹਨਾਂ ਨੂੰ ਛੱਡ ਦਿੰਦੇ ਹਨ। ਪਰ ਉਹ ਸੱਤ ਅੱਠ ਵੰਡੇ ਜਿਹਨਾਂ ਨੂੰ ਬਹੁਤ ਜ਼ਿਆਦਾ ਪੁੱਟਿਆ ਜਾਂਦਾ ਹੈ। ਉਹ ਇੱਕ ਦਿਨ ਇੱਥੋਂ ਭੱਜ
ਜਾਂਦੇ ਹਨ ਅਤੇ ਭੱਜਭ ਵੇਲੇ ਉਹਨਾਂ ਦੇ ਇੱਕ ਦੋ ਸਾਥੀ ਉੱਥੇ ਹੀ ਰਹਿ ਜਾਂਦੇ ਹਨ। ਜਿਸ ਤੋਂ ਬਾਅਦ ਜਦੋਂ ਉਹ ਅੱਗੇ ਜਾਂਦੇ ਹਨ ਤਾਂ ਉਹਨਾਂ ਨੂੰ ਬਾਡਰ ਤੇ ਘੇਰ ਲਿਆ ਜਾਂਦਾ ਹੈ ਅਤੇ ਛੋਟੇ ਜਿਹੇ ਕਮਰੇ ਵਿਚ ਬੰਦ ਕਰ ਦਿੱਤਾ ਜਾਂਦਾ ਹੈ। ਜਿੱਥੇ ਇਕ ਛੋਟੀ ਜਿਹੀ ਖਿੜਕੀ ਲੱਗੀ ਹੋਈ ਸੀ। ਜਿਸ ਵਿੱਚੋ ਥੋੜ੍ਹੀ ਜਿਹੀ ਰੌਸ਼ਨੀ ਆ ਰਹੀ ਸੀ। ਉਹ ਮੁੰਡੇ ਹਰ ਵੇਲੇ ਰੋਂਦੇ ਰਹਿੰਦੇ ਸੀ
ਅਤੇ ਇੱਕ ਦਿਨ ਓਹਨਾ ਨੂੰ ਕਿਹਾ ਗਿਆ ਕਿ ਇੱਥੇ ਤੁਸੀਂ ਸਾਈਨ ਕਰ ਦਵੋ ਅਤੇ ਤੁਹਾਨੂੰ ਵਾਪਸ ਭਾਰਤ ਭੇਜ ਦਿੱਤਾ ਜਾਵੇਗਾ। ਕੁਝ ਮੁੰਡੇ ਸਾਇਨ ਕਰਨ ਲਈ ਤਿਆਰ ਹੋ ਜਾਂਦੇ ਹਨ ਅਤੇ ਕੁਝ ਮੁੰਡੇ ਸਾਈਨ ਕਰਨ ਤੋਂ ਮਨਾ ਕਰ ਦਿੰਦੇ ਹਨ। ਜਿਹਨਾਂ ਨੂੰ ਤੁਰੰਤ ਇਸ ਕਮਰੇ ਵਿਚ ਬੰਦ ਕਰ ਦਿੱਤਾ ਜਾਂਦਾ ਹੈ। ਮਹਿਲਾਂ ਦੇ ਸਾਇਨ ਕਰ ਦਿੱਤਾ ਸੀ। ਉਹਨਾਂ ਨੂੰ ਏਅਰ
ਪੋਰਟ ਤੇ ਭੇਜ ਕੇ ਭਾਰਤ ਲਈ ਰਵਾਨਾ ਕਰ ਦਿੱਤਾ ਜਾਂਦਾ ਹੈ। ਫਿਰ ਉਹ ਮੁੰਡੇ ਭਾਰਤ ਆ ਕੇ ਬਹੁਤ ਜ਼ਿਆਦਾ ਰੋਂਦੇ ਹਨ। ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੇ ਲਿੰਕ ਤੇ ਕਲਿਕ ਕਰਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ
ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।