ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਨ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇੱਕ ਮੋਹ ਦੀ ਤੇਜ਼ੀ ਦੇ ਨਾਲ ਵੀਡੀਓ ਦੇ ਬਾਰੇ ਵਿਚ। ਜਿਸ ਦੇ ਵਿਚ ਅਕਾਦਮੀ ਸੋਨੀ ਮਾਨ ਦੇ ਨਵੇਂ ਗਾਣੇ ਦੇ ਉੱਪਰ ਗੱਲਬਾਤ ਕਰ ਰਿਹਾ ਸੀ। ਅਸਲ ਵਿੱਚ ਉਹ ਦੱਸ ਰਿਹਾ ਸੀ ਕਿ ਸੋਨੀਆ ਮਾਨ ਨੇ ਆਪਣੇ ਨਵੇਂ ਗਾਣੇ ਦੇ ਉੱਪਰ ਬਹੁਤ
ਜ਼ਿਆਦਾ ਪੈਸਾ ਲਗਵਾ ਦਿੱਤਾ ਹੈ। ਜਿਸ ਕਾਰਨ ਹੁਣ ਘੱਟ ਵਿਊ ਆਉਣ ਕਰਕੇ ਉਸ ਦੇ ਪੈਸੇ ਨਹੀਂ ਪੂਰੇ ਹੋ ਰਹੇ। ਇਸੇ ਦੇ ਚੱਲਦੇ ਉਸਨੇ ਆਪਣੇ ਗਾਣੇ ਦੀ ਮਸ਼ਹੂਰੀ ਕਰਨ ਦੇ ਲਈ ਲੱਖੇ ਸਧਾਣੀ ਦੇ ਉਪਰ ਝੂਠਾ ਪਰਚਾ ਪੁਆ ਦਿੱਤਾ ਜਿਸ ਕਾਰਨ ਉਸ ਦੇ ਗਾਣੇ ਦੀ ਪ੍ਰਮੋਸ਼ਨ ਹੋ ਸਕੇ। ਅਤੇ ਹੌਲੀ ਹੌਲੀ ਜਿਵੇਂ ਜਿਵੇਂ ਇਹ ਕੇਸ
ਅੱਗੇ ਵਧੇ ਲੋਕਾਂ ਨੂੰ ਪਤਾ ਲੱਗੇ ਤਾਂ ਲੋਕ ਉਸ ਦਾ ਗਾਣਾ ਸੁਣਨ ਦੇ ਲਈ ਜਾਣ ਜਿਸਦੀ ਨਾਲੋਂ ਉਸ ਦੇ ਗਾਣੇ ਦੀ ਫ੍ਰੀ ਵਿਚ ਪ੍ਰਮੋਸ਼ਨ ਹੋਵੇਗੀ ਦੋਸਤੋ ਤੁਹਾਡਾ ਕੀ ਖਿਆਲ ਹੈ। ਇਸ ਬਾਰੇ ਵਿਚ ਸਾਨੂੰ ਰਿਟਾਇਰਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸੋ। ਅਤੇ ਇਸ ਬਾਰੇ ਵਿਚ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੀ
ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।