ਦੋਸਤੋ ਸੋਸ਼ਲ ਮੀਡੀਆ ਤੇ ਆਏ ਦਿਨ ਬਹੁਤ ਹੀ ਹੈਰਾਨ ਕਰ ਦੇਣ ਵਾਲੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਇਕ ਹੋਰ ਅਜਿਹੀ ਹੀ ਵੀਡੀਓ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।ਵੀਡੀਓ ਵਿਚ ਦੇਖੋ ਨੂੰ ਮਿਲਦਾ ਹੈ ਕਿ ਇੱਕ ਔਰਤ ਆਪਣੀ
ਛੋਟੀ ਜਿਹੀ ਬੱਚੀ ਲੈ ਕੇ ਕਬਾੜ ਦੇ ਵਿੱਚ ਬੈਠੀ ਹੁੰਦੀ ਹੈ। ਜਦੋਂ ਕੁਝ ਲੋਕ ਇਸ ਔਰਤ ਨੂੰ ਕਬਾੜ ਵਿੱਚ ਬੈਠਾ ਹੋਇਆ ਦੇਖਦੇ ਹਨ ਤਾਂ ਉਹ ਉਸ ਔਰਤ ਨੂੰ ਪੁੱਛਣ ਲਈ ਜਾਂਦੇ ਹਨ ਕਿ ਉਹ ਇੱਥੇ ਕਿਉਂ ਬੈਠੀ ਹੈ। ਪਰ ਜਦੋਂ ਉਹ ਔਰਤ ਆਪਣੇ ਲੱਗੇ ਉਨ੍ਹਾਂ ਨੂੰ ਆਉਂਦਾ ਦੇਖ ਦੀ ਹੈ ਤਾਂ ਉਨ੍ਹਾਂ ਨੂੰ
ਦੇਖ ਕੇ ਰੋਣ ਲੱਗ ਜਾਂਦੀ ਹੈ ਅਤੇ ਉਸ ਦੀ ਲੜਕੀ ਵੀ ਉੱਚੀ ਉੱਚੀ ਰੋਣ ਲੱਗ ਜਾਂਦੇ ਹਨ। ਇਹ ਲੋਕ ਬੜੀ ਮੁਸ਼ਕਿਲ ਦੇ ਨਾਲ ਉਨ੍ਹਾਂ ਨੂੰ ਸਮਝਾ ਕੇ ਉਥੋਂ ਲੈ ਕੇ ਜਾਂਦੇ ਹਨ।ਇਹ ਔਰਤ ਨੂੰ ਜਦੋਂ ਵੀ ਕੋਈ ਹੱਥ ਨਹੀਂ ਕੋਸ਼ਿਸ਼ ਕਰਦਾ ਹੈ ਤਾਂ ਇਹ ਔਰਤ ਉੱਚੀ-ਉੱਚੀ ਰੋਣ ਲੱਗ
ਜਾਂਦੀ ਹੈ। ਫਿਰ ਵੀ ਇਹ ਲੋਕ ਹਿੰਮਤ ਕਰਕੇ ਇਸ ਔਰਤ ਨੂੰ ਏਥੋਂ ਲੈ ਕੇ ਜਾਂਦੇ ਹਨ ਅਤੇ ਨਾਲ-ਨਾਲ ਇਸ ਦੀ ਵੀਡੀਓ ਵੀ ਰਿਕੋਰਡ ਕਰ ਲੈਂਦੇ ਹਨ ਜੋ ਕਿ ਹੁਣ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।ਇਸ ਬਾਰੇ ਹੋਰ ਜਾਣਕਾਰੀ ਲੈਣ ਲਈ
ਤੁਸੀਂ ਹੇਠ ਦਿੱਤੀ ਵੀਡੀਓ ਤੇ ਕਲਿਕ ਕਰਕੇ ਹੋਰ ਜਾਣਕਾਰੀ ਲੈ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ