ਦੋਸਤੋ ਚਰਨਜੀਤ ਸਿੰਘ ਚੰਨੀ ਜੋ ਕੇ ਪੰਜਾਬ ਦੇ ਨਵੇਂ ਮੁੱਖ ਮੰਤਰੀ ਹਨ, ਲੋਕਾਂ ਦੀਆਂ ਮੁਸ਼ਕਿਲਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਬਹੁਤ ਸਾਰੇ ਐਲਾਨ ਕਰਦੇ ਨਜ਼ਰ ਆ ਰਹੇ ਹਨ।ਦੋਸਤੋ ਗਰੀਬ ਪਰਿਵਾਰਾਂ ਨੂੰ ਪੰਜ-ਪੰਜ ਲੱਖ ਰੁਪਏ ਦੇਣ ਦਾ ਵੱਡਾ ਐਲਾਨ ਸਾਹਮਣੇ ਆ ਰਿਹਾ ਹੈ।
ਦਰਅਸਲ ਦੋਸਤੋ ਦੇਸ਼ ਦੇ ਵਿੱਚ ਸੜਕ ਹਾਦਸੇ ਬਹੁਤ ਜ਼ਿਆਦਾ ਵਾਪਰ ਰਹੇ ਹਨ ਜਿਸ ਵਿੱਚ ਪਰਿਵਾਰਾਂ ਦਾ ਕਾਫੀ ਜਾਨੀ ਅਤੇ ਮਾਲੀ ਨੁਕਸਾਨ ਹੁੰਦਾ ਹੈ।ਇਸੇ ਤਰ੍ਹਾਂ ਕਿਸਾਨਾਂ ਦੁਆਰਾ ਕਿਸਾਨੀ ਸੰਘਰਸ਼ ਵੀ ਜਾਰੀ ਰੱਖਿਆ ਗਿਆ ਹੈ ਅਤੇ ਸਰਹੱਦ ਤੇ ਬਹੁਤ ਸਾਰੇ ਕਿਸਾਨ ਵੀ
ਸੰਘਰਸ਼ ਕਰਦੇ ਹੋਏ ਸ਼ਹੀਦ ਹੋ ਰਹੇ ਹਨ।ਅਸੀਂ ਟਿਕਰੀ ਬਾਰਡਰ ਤੇ ਇਕ ਮੰਦਭਾਗੀ ਘਟਨਾ ਸੁਣੀ ਸੀ ਜਿਸ ਦੇ ਵਿੱਚ ਸੰਘਰਸ਼ ਕਰ ਰਹੀਆਂ ਤਿੰਨ ਔਰਤਾਂ ਮਾਨਸਾ ਜ਼ਿਲੇ ਦੇ ਨਾਲ ਸੰਬੰਧ ਰਖਦੀਆਂ ਸਨ,ਦੀ ਮੌਤ ਹੋ ਚੁੱਕੀ ਸੀ।ਦਰਅਸਲ ਉਹ ਔਰਤਾਂ ਰੇਲਵੇ ਸਟੇਸ਼ਨ ਨੂੰ ਕਰੋਸ
ਕਰ ਰਹੀਆਂ ਸਨ ਅਤੇ ਇੱਕ ਰੇਲ ਦੇ ਹੇਠਾਂ ਕੁਚਲ ਦਿੱਤੀਆਂ ਗਈਆਂ। ਉਹਨਾਂ ਪਰਿਵਾਰਾਂ ਦੀਆਂ ਮੁਸ਼ਕਲਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਉਨ੍ਹਾਂ ਪਰਿਵਾਰਾਂ ਨੂੰ ਪੰਜ-ਪੰਜ ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਗਿਆ ਹੈ।ਅਤੇ ਜਿਹੜੀਆਂ ਔਰਤਾਂ ਇਸ ਘਟਨਾ ਦੇ
ਵਿੱਚ ਜ਼ਖਮੀ ਹੋਈਆਂ ਹਨ ਉਹਨਾਂ ਦਾ ਮੁਫ਼ਤ ਇਲਾਜ ਕਰਨ ਦਾ ਵੀ ਐਲਾਨ ਕੀਤਾ ਗਿਆ ਹੈ।ਪੂਰੀ ਜਾਣਕਾਰੀ ਲੈਣ ਦੇ ਲਈ ਲਿੰਕ ਤੇ ਕਲਿੱਕ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ
ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।