ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਸਿੱਧੂ ਮੂਸੇ ਵਾਲੇ ਦੇ ਮਾਂ ਤੇ ਪਿਓ ਪੁੱਜੇ ਭੋਗ ਵਾਲੇ ਪੰਡਾਲ ਵਿੱਚ ਨਹੀਂ ਦੇਖਿਆ ਜਾਂਦਾ ਉਨ੍ਹਾਂ ਦਾ ਦੁੱਖ ਸਿੱਧੂ ਮੂਸੇ ਵਾਲੇ ਦਾ ਭੋਗ ਅਨਾਜ ਮੰਡੀ ਮਾਨਸਾ ਵਿੱਚ ਹੋ ਰਿਹਾ ਹੈ ਜਿਹੜੀ ਗੱਡੀ ਤੁਸੀਂ ਦੇਖ ਰਹੇ ਹੋ ਉਸ ਗੱਡੀ ਵਿੱਚ ਉਸਦੇ ਮਾਤਾ ਪਿਤਾ ਉੱਥੇ ਪਹੁੰਚ ਗਏ ਹਨ
ਜਿਨ੍ਹਾਂ ਘਰਾਂ ਵਿੱਚ ਭੋਗ ਪਿਆ ਫਿਰ ਇਸ ਜਗ੍ਹਾ ਤੇ ਕੀਰਤਨ ਆਰੰਭ ਕੀਤਾ ਗਿਆ ਜਿਸ ਵਿੱਚ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਪਹੁੰਚੇ ਹਨ ਇਹ ਉਹੀ ਗੱਡੀ ਹੈ ਜੋ ਸਿੱਧੂ ਮੂਸੇਵਾਲੇ ਦੀ ਹੈ ਇਸ ਗੱਡੀ ਨੂੰ ਬੁਲਟ ਪਰੂਫ਼ ਕਿਹਾ ਜਾਂਦਾ ਹੈ ਸਿੱਧੂ ਮੂਸੇਵਾਲੇ ਨੇ ਮਾਤਾ ਪਿਤਾ ਅਜੇ ਵੀ ਭਾਵੁਕ ਹਨ ਉਨ੍ਹਾਂ ਦੇ ਰਿਸ਼ਤੇਦਾਰ ਪਹੁੰਚੇ ਹੋਏ ਹਨ ਸਿੱਧੂ ਮੂਸੇਵਾਲੇ
ਦੀ ਮਾ ਦੇ ਅੱਖਾਂ ਵਿੱਚ ਅਜੇ ਵੀ ਹੰਝੂ ਨਹੀਂ ਮੁੱਕ ਰਹੇ ਜਿਹੜੇ ਲੋਕ ਨੇ ਉਹ ਵੀ ਸਿੱਧੂ ਮੂਸੇਵਾਲੇ ਨੂੰ ਸ਼ਰਧਾਂਜਲੀ ਦੇ ਰਹੇ ਨੇ ਭਾਵੇਂ ਬੁੱਢੇ ਹੋਣ ਭਾਵੇਂ ਬਜ਼ੁਰਗ ਹੋਣ ਜਿਹੜੇ ਵਿਦੇਸ਼ਾਂ ਵਿਚ ਵੀ ਨੇ ਉਹ ਵੀ ਸਿੱਧੂ ਮੂਸੇਵਾਲੇ ਨੂੰ ਆਪਣੇ ਤਰੀਕੇ ਨਾਲ ਸ਼ਰਧਾਂਜਲੀ ਦੇ ਰਹੇ ਹਨ ਉਸ ਦੇ ਰਿਸ਼ਤੇਦਾਰ ਪੁਲੀਸ ਕਰਮਚਾਰੀਆਂ ਨਾਲ ਗੱਲਾਂ ਕਰ ਰਹੇ ਹਨ ਕਿ
ਕਿਸ ਤਰ੍ਹਾਂ ਪ੍ਰੋਗਰਾਮ ਚੱਲ ਰਿਹਾ ਹੈ ਸਿੱਧੂ ਮੂਸੇ ਵਾਲੇ ਦਾ ਭੋਗ ਕਿਸ ਤਰ੍ਹਾਂ ਚੱਲ ਰਿਹਾ ਹੈ ਕੁਲਬੀਰ ਜ਼ੀਰਾ ਵੀ ਸਿੱਧੂ ਮੂਸੇਵਾਲੇ ਦੇ ਭੋਗ ਤੇ ਪੁੱਜੇ ਰਾਜਾ ਵੜਿੰਗ ਜੋ ਕਿ ਸਿੱਧੂ ਮੂਸੇਵਾਲਾ ਦਾ ਬਹੁਤ ਕਰੀਬੀ ਯਾਰ ਦੋਸਤ ਸੀ ਉਹ ਕਿਸੇ ਕਾਰਨ ਉੱਥੇ ਨਹੀਂ ਪਹੁੰਚ ਸਕੇ ਰਾਜਾ ਵੜਿੰਗ ਉੱਥੇ ਪਹੁੰਚ ਗਏ ਸਿੱਧੂ ਮੂਸੇ ਵਾਲੇ ਦੇ ਪਰਿਵਾਰ ਵਾਲਿਆਂ ਨੇ ਕਿਹਾ
ਹੈ ਅਸੀਂ ਦਸਤਾਰਾਂ ਦਾ ਲੰਗਰ ਲਵਾਂਗੇ ਜਿਹੜੇ ਲੋਕ ਦਸਤਾਰਾਂ ਘਰੋਂ ਬੰਨ੍ਹ ਕੇ ਆ ਸਕਦੇ ਨੇ ਉਹ ਘਰੋਂ ਬਣਨਾ ਕੇ ਅਓਣ ਜਿਹੜੇ ਨਾਂ ਬੰਨ੍ਹਣਗੇ ਉਨ੍ਹਾਂ ਲਈ ਅਸੀ ਦਸਤਾਰਾਂ ਦਾ ਲੰਗਰ ਲਗਾਵਾਂਗੀ ਜਿਹੜਾ ਸਿੱਧੂ ਮੂਸੇਵਾਲੇ ਦੇ ਪਰਿਵਾਰ ਨੂੰ ਘਾਟਾ ਪਿਆ ਹੈ ਉਹ ਕਦੀ ਵੀ ਨਹੀਂ ਪੂਰਾ ਹੋ ਸਕਦਾ ਸਿੱਧੂ ਮੂਸੇ ਵਾਲੇ ਦੇ ਮੌਤ ਦਾ ਗ਼ਮ ਹਰ
ਕਿਸੇ ਨੂੰ ਹੈ ਭਾਵੇਂ ਉਹ ਬਜ਼ੁਰਗ ਹੋਵੇ ਭਾਵੇਂ ਉਹ ਬੱਚਾ ਹੋਵੇ ਸਿੱਧੂ ਮੂਸੇ ਵਾਲੇ ਦਾ ਗੀਤ ਭਾਵੇਂ ਕਿਸੇ ਨੇ ਨਹੀਂ ਸੁਣਿਆ ਹਰ ਕਿਸੀ ਦੀ ਅੱਖ ਵਿੱਚ ਹੰਝੂ ਹੈ ਸਿੱਧੂ ਮੂਸੇ ਵਾਲੇ ਕਰਕੇ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ
ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।