ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੋਵੇਗਾ ਕਿ ਸਿੱਧੂ ਮੂਸੇ ਵਾਲੇ ਦਾ ਕਤਲ ਹੋ ਗਿਆ ਹੈ। ਸਿੱਧੂ ਮੂਸੇ ਦੇ ਕਤਲ ਤੋਂ ਬਾਅਦ ਉਸਦੇ ਮਾਤਾ ਪਿਤਾ ਇਕੱਲੇ ਰਹਿ ਗਏ ਹਨ ਅਤੇ ਉਹਨਾਂ ਦੇ ਸਿਰ ਤੇ ਕਿਸੇ ਵੀ ਪੁੱਤ ਦਾ ਸਹਾਰਾ ਨਹੀਂ ਬਚਿਆ। ਹੁਣ ਪੂਰੇ ਭਾਰਤ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਹੁਣ ਸਿੱਧੂ ਮੂਸੇ ਦੇ
ਕਤਲ ਦੇ ਮਾਮਲੇ ਵਿਚ ਇੱਕ ਨਵੀਂ ਆਪਣੇ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਸਿੱਧੂ ਮੂਸੇ ਵਾਲੇ ਦੀ ਮੌਤ ਤੋਂ ਪੰਜ ਮਿੰਟ ਪਹਿਲਾ ਦੀ ਸੀਸੀਟੀਵੀ ਦੀ ਇਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋਈ ਹੈ। ਸੀਸੀਟੀਵੀ ਰਿਕੋਡਿੰਗ ਵਿਚ ਦੇਖਣ ਨੂੰ ਮਿਲਦਾ ਹੈ ਕਿ ਸਿੱਧੂ ਮੂਸੇ ਵਾਲੇ ਦੀ ਗੱਡੀ ਨੂੰ ਬਹੁਤ
ਸਾਰੇ ਲੋਕ ਘੇਰ ਕੇ ਖੜ੍ਹੇ ਹੋਏ ਸੀ। ਉਹ ਹੋਰ ਕੋਈ ਨਹੀਂ ਬਲਕਿ ਸਿੱਧੂ ਮੂਸੇਵਾਲੇ ਦੇ ਫੈਨ ਸੀ। ਪਰ ਫਿਰ ਕੁਝ ਦੇਰ ਬਾਅਦ ਉਥੇ ਗੈਂਸਟਰ ਵੀ ਆ ਜਾਂਦੇ ਹਨ ਅਤੇ ਸਿੱਧੂ ਮੂਸੇਵਾਲੇ ਦਾ ਕਤਲ ਕਰ ਕੇ ਉੱਥੋਂ ਫਰਾਰ ਹੋ ਜਾਂਦੇ ਹਨ। ਜਿਸ ਗੱਡੀ ਵਿੱਚ ਗੈਂਗਸਟਰ ਘੁੰਮ ਰਹੇ ਸੀ। ਉਹ ਗੱਡੀ ਦੋ ਤਿੰਨ ਦਿਨ ਤੋਂ ਸਿੱਧੂ
ਮੂਸੇ ਵਾਲੇ ਦਾ ਪਿੱਛਾ ਕਰ ਰਹੇ ਸੀ ਤਾਂ ਉਸ ਦੇ ਡਰਾਈਵਰਾਂ ਨੇ ਉਸਨੂੰ ਕਿਹਾ ਸੀ ਕਿ ਇਸ ਗੱਡੀ ਵਾਲਿਆਂ ਤੇ ਸਾਨੂੰ ਸ਼ੱਕ ਹੁੰਦਾ ਹੈ ਤਾਂ ਸਿੱਧੂ ਮੂਸੇਵਾਲਾ ਨੇ ਕਿਹਾ ਸੀ ਕਿ ਇਹ ਵੀ ਬਾਕੀਆਂ ਦੀ ਤਰਾਂ ਮੇਰੇ ਫੈਨਾ ਦੀਆਂ ਗੱਡੀਆਂ ਹੋਣਗੀਆਂ। ਪਰ ਸਿੱਧੂ ਮੂਸੇ ਵਾਲੇ ਨੂੰ ਕੀ ਪਤਾ ਸੀ ਕਿ ਉਹ ਗੈਂਗਸਟਰਾ
ਦੀਆਂ ਗੱਡੀਆਂ ਹਨ। ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੇ ਲਿੰਕ ਤੇ ਕਲਿਕ ਕਰਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ
ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।