ਦੋਸਤੋ ਅੱਜ ਕੱਲ੍ਹ ਮੋਟਾਪਾ ਇੱਕ ਅਜਿਹੀ ਸਮੱਸਿਆ ਬਣ ਚੁੱਕੀ ਹੈ ਜੋ ਅੱਜ ਕੱਲ ਹਰ ਇੱਕ ਇਨਸਾਨ ਨੂੰ ਆ ਰਹੀ ਹੈ।ਅੱਜ ਕੱਲ੍ਹ ਲੋਕਾਂ ਦਾ ਰਹਿਣ ਸਹਿਣ ਅਤੇ ਖਾਣਪੀਣ ਬਦਲਣ ਕਾਰਨ ਅਜਿਹੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ ਜੋਂ ਜ਼ਿੰਦਗੀ ਭਰ
ਮਨੁੱਖ ਨੂੰ ਮੁਸ਼ਕਿਲ ਵਿੱਚ ਪਾ ਦਿੰਦੀਆਂ ਹਨ।ਦੋਸਤੋ ਜੇਕਰ ਤੁਸੀ ਵਧ ਰਹੇ ਮੋਟਾਪੇ ਤੋਂ ਪ੍ਰੇਸ਼ਾਨ ਹੋ ਤਾਂ ਸਭ ਤੋਂ ਪਹਿਲਾਂ ਸਾਨੂੰ ਆਪਣੇ ਖਾਣ ਪੀਣ ਵੱਲ ਪੂਰਾ ਧਿਆਨ ਦੇਣ ਦੀ ਲੋੜ ਹੈ।ਸਾਨੂੰ ਬਾਹਰ ਦਾ ਤਲਿਆ ਹੋਇਆ ਭੋਜਨ ਜਿਵੇਂ ਕਿ ਫਾਸਟ ਫੂਡ ਬਰਗਰ
ਪੀਜ਼ਾ ਨਿਊਡਲ ਆਦਿ ਦਾ ਸੇਵਨ ਨਹੀਂ ਕਰਨਾ ਚਾਹੀਦਾ।ਇਸ ਤੋਂ ਇਲਾਵਾ ਸਾਨੂੰ ਰਾਤ ਜਲਦੀ ਸੌਣ ਤੇ ਸਵੇਰੇ ਜਲਦੀ ਉੱਠਣ ਦੀ ਆਦਤ ਪਾਉਣੀ ਚਾਹੀਦੀ ਹੈ ਅਤੇ ਸਵੇਰੇ ਜਲਦੀ ਉੱਠ ਕੇ ਕਸਰਤ ਜ਼ਰੂਰ ਕਰਨੀ ਚਾਹੀਦੀ ਹੈ।ਦੋਸਤੋ ਅੱਜ ਤੁਹਾਨੂੰ ਇੱਕ
ਅਜਿਹੀ ਐਕਸਰਸਾਈਜ਼ ਬਾਰੇ ਦੱਸਾਂਗੇ ਜਿਸ ਨੂੰ ਕਰਨ ਤੇ ਤੁਸੀਂ ਆਪਣੇ ਮੋਟਾਪੇ ਨੂੰ ਘੱਟ ਕਰਕੇ ਪਤਲਾ ਢਿੱਡ ਪਾ ਸਕਦੇ ਹੋ। ਦੋਸਤੋ ਇਸ ਐਕਸਰਸਾਈਜ਼ ਦਾ ਨਾਮ ਹੈ ਪਲੈਂਕ ਐਕਸਰਸਾਈਜ਼। ਇਸ ਨੂੰ ਤੁਸੀਂ ਦਿਨ ਵਿੱਚ 60 ਸੈਕਿੰਡ ਦੇ ਲਈ ਕਰ
ਸਕਦੇ ਹੋ। ਆਪਣੇ ਸਰੀਰ ਦੇ ਹਿਸਾਬ ਨਾਲ ਤੁਸੀਂ ਇਸ ਐਕਸਰਸਾਈਜ਼ ਨੂੰ ਕਰ ਸਕਦੇ ਹੋ।ਜੇਕਰ ਤੁਸੀਂ ਇਸ ਨੂੰ ਰੋਜ਼ਾਨਾ ਕਰਦੇ ਹੋ ਤਾਂ ਤੁਸੀਂ ਆਪਣੇ ਮੋਟਾਪੇ ਤੋਂ ਜਲਦੀ ਹੀ ਛੁਟਕਾਰਾ ਪਾ ਸਕਦੇ ਹੋ।ਇਸ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੇ
ਲਿੰਕ ਤੇ ਕਲਿੱਕ ਕਰ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।