ਦੋਸਤੋ ਅੱਜ ਕੱਲ ਦੇ ਸਮੇਂ ਵਿਚ ਇਨਸਾਨਾਂ ਦੇ ਵਾਲ ਬਹੁਤ ਹੀ ਜ਼ਿਆਦਾ ਖਰਾਬ ਹੋ ਚੁੱਕੇ ਹਨ ਅਤੇ ਝੜਨੇ ਸ਼ੁਰੂ ਹੋ ਰਹੇ ਹਨ। ਵਾਲਾਂ ਉੱਤੇ ਕੈਮੀਕਲ ਪ੍ਰੋਡਕਟਾਂ ਦਾ ਇਸਤੇਮਾਲ ਕਾਫ਼ੀ ਜ਼ਿਆਦਾ ਨੁਕਸਾਨ ਕਰਦਾ ਹੈ।ਇਸ ਲਈ ਦੋਸਤੋ ਸਾਨੂੰ ਨੈਚੁਰਲ ਚੀਜ਼ਾਂ ਦਾ ਇਸਤੇਮਾਲ ਹੀ ਆਪਣੇ ਵਾਲਾਂ ਉੱਤੇ ਕਰਨਾ ਚਾਹੀਦਾ ਹੈ।
ਅੱਜ ਅਸੀਂ ਇੱਕ ਬਹੁਤ ਹੀ ਅਸਰਦਾਰ ਤੇ ਤੇਲ ਬਣਾ ਕੇ ਦੱਸਾਂਗੇ ਜੋ ਤੁਹਾਡੇ ਵਾਲਾਂ ਨੂੰ ਲੰਬੇ ਕਰਨ ਵਿੱਚ ਮਦਦ ਕਰੇਗਾ।ਸਭ ਤੋਂ ਪਹਿਲਾਂ ਤੁਸੀਂ ਆਂਵਲੇ ਲੈ ਲਵੋ ਅਤੇ ਇਨ੍ਹਾਂ ਨੂੰ ਤੁਸੀਂ ਕੱਦੂਕਸ ਕਰ ਲਵੋ।ਇਸ ਤੋਂ ਬਾਅਦ ਇਸ ਵਿੱਚ ਆਪਣੀ ਲੋੜ ਅਨੁਸਾਰ ਸਰ੍ਹੋਂ ਦਾ ਤੇਲ ਅਤੇ ਦੋ ਵੱਡੇ ਚਮਚ ਨਾਰੀਅਲ ਦਾ ਤੇਲ ਪਾ ਲਵੋ।ਹੁਣ ਇਸ
ਨੂੰ ਹਲਕੀ ਗੈਸ ਤੇ ਤੁਸੀਂ ਪਕਾਉਣਾ ਸ਼ੁਰੂ ਕਰ ਦੇਵੋ।ਜਦੋਂ ਤੱਕ ਕਿ ਇਸ ਵਿਚਲਾ ਆਂਵਲਾ ਸੜ ਨਾ ਜਾਵੇ।ਜਦੋਂ ਇਹ ਤੇਲ ਬਣ ਕੇ ਤਿਆਰ ਹੋ ਜਾਵੇ ਤਾਂ ਉਸਨੂੰ ਠੰਡਾ ਕਰਕੇ ਛਾਣ ਕੇ ਕੱਚ ਦੇ ਬਰਤਨ ਵਿੱਚ ਪਾ ਲਵੋ।ਇਸ ਤੇਲ ਦੀ ਮਸਾਜ ਤੁਸੀਂ ਆਪਣੇ ਵਾਲਾਂ ਦੇ ਵਿੱਚ ਚੰਗੀ ਤਰ੍ਹਾਂ ਕਰੋ ਅਤੇ ਬਾਅਦ ਵਿੱਚ ਤੁਸੀਂ ਇਸ ਨੂੰ
ਆਯੁਰਵੈਦਿਕ ਸ਼ੈਂਪੂ ਨਾਲ ਧੋ ਸਕਦੇ ਹੋ।ਸੋ ਦੋਸਤੋ ਇਸ ਨੁਸਖ਼ੇ ਦਾ ਇਸਤੇਮਾਲ ਜਰੂਰ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।