ਦੋਸਤੋ ਬਹੁਤ ਸਾਰੀਆਂ ਔਰਤਾਂ ਨੂੰ ਮਾਸਿਕ ਧਰਮ ਦੇ ਵਿੱਚ ਰੁਕਾਵਟ ਦੀ ਸਮੱਸਿਆ ਆਉਂਦੀ ਹੈ।ਜੇਕਰ ਇਹ ਸਮੱਸਿਆ ਕਾਫੀ ਪੁਰਾਣੀ ਹੈ ਤਾਂ ਅੱਜ ਅਸੀਂ ਤੁਹਾਨੂੰ ਕੁਝ ਨੁਸਖ਼ੇ ਦੱਸਣ ਜਾ ਰਹੇ ਹਾਂ।ਦੋਸਤੋ ਸਭ ਤੋਂ ਪਹਿਲਾਂ ਤੁਸੀਂ ਦੋ ਚਮਚ ਮੇਥੀ ਦਾਣੇ ਨੂੰ ਇੱਕ ਗਿਲਾਸ
ਪਾਣੀ ਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਉਬਾਲ ਲਵੋ।ਇਸ ਨੂੰ ਛਾਣ ਕੇ ਤੁਸੀਂ ਰਾਤ ਨੂੰ ਸੌਣ ਲੱਗੇ ਸੇਵਨ ਕਰ ਲਵੋ।ਇਸ ਤਰ੍ਹਾਂ ਜੇਕਰ ਤੁਸੀਂ ਕਰਦੇ ਹੋ ਤਾਂ ਤੁਹਾਨੂੰ ਇੱਕ ਦਿਨ ਦੇ ਅੰਦਰ ਹੀ ਪੀਰੀਅਡ ਸਹੀ ਤਰੀਕੇ ਦੇ ਨਾਲ ਆਉਣ ਲੱਗ ਜਾਣਗੇ।ਇਸ ਤੋ ਇਲਾਵਾ ਦੋਸਤੋ
ਤੁਸੀਂ ਇੱਕ ਗਿਲਾਸ ਪਾਣੀ ਦੇ ਵਿੱਚ ਇੱਕ ਚਮਚ ਕੁੱਟੀ ਹੋਈ ਸੌਂਫ ਨੂੰ ਪਾ ਦੇਣਾ ਹੈ।ਪੰਜਾਹ ਗ੍ਰਾਮ ਇਸ ਵਿੱਚ ਗੁੜ ਪਾ ਦਿਓ ਅਤੇ ਚੰਗੀ ਤਰ੍ਹਾਂ ਇਸ ਕਾਹੜੇ ਨੂੰ ਤਿਆਰ ਕਰ ਲਵੋ।ਤੁਸੀਂ ਇਸ ਦਾ ਸੇਵਨ ਛਾਣ ਕੇ ਰਾਤ ਨੂੰ ਸੌਣ ਲੱਗੇ ਕਰ ਲੈਣਾਂ ਹੈ। ਇਸ ਨਾਲ
ਤੁਹਾਨੂੰ ਖੁੱਲ ਕੇ ਪੀਰੀਅਡ ਆ ਜਾਣਗੇ।ਸੋ ਦੋਸਤੋ ਤੁਸੀਂ ਇਸ ਸਮੱਸਿਆ ਨੂੰ ਦੂਰ ਕਰਨ ਦੇ ਲਈ ਇਹਨਾਂ ਨੁਸਖਿਆਂ ਦਾ ਇਸਤੇਮਾਲ ਕਰ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ
ਹੱਥਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।