ਦੋਸਤੋ 31 ਮਾਰਚ ਤੋਂ ਪਹਿਲਾਂ ਪਹਿਲਾਂ ਇਹ ਕੰਮ ਜਰੂਰ ਕਰ ਲਵੋ। ਤੁਹਾਨੂੰ ਦੱਸ ਦੇਈਏ ਕਿ 31 ਮਾਰਚ ਨੂੰ ਹਰ ਚੀਜ਼ ਨੂੰ ਕਲੋਜ਼ ਕੀਤਾ ਜਾਂਦਾ ਹੈ।ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ 31 ਮਾਰਚ ਤੋਂ ਪਹਿਲਾਂ ਪਹਿਲਾਂ ਇਹ ਕੰਮ ਜਰੂਰ ਕਰ ਲਵੋ।
ਜੇਕਰ ਤੁਹਾਡਾ ਪੈੱਨ ਕਾਰਡ ਆਧਾਰ ਕਾਰਡ ਦੇ ਨਾਲ ਲਿੰਕ ਨਹੀਂ ਹੈ ਤਾਂ 31 ਮਾਰਚ 2022 ਤੱਕ ਇਹ ਜਲਦੀ ਲਿੰਕ ਕਰਵਾ ਲਵੋ।ਬਾਅਦ ਵਿੱਚ ਇਸ ਤੇ ਜੁਰਮਾਨਾ ਵੀ ਪੈ ਸਕਦਾ ਹੈ।ਇਸ ਤੋਂ ਇਲਾਵਾ ਲੰਬਿਤ ਜਾਂ ਸੋਧਿਆ ਆਈ ਟੀ ਆਰ
ਫਾਇਲਿੰਗ ਨੂੰ ਜਲਦੀ ਨਿਪਟਾ ਲਵੋ। ਜਿਹੜੇ ਲੋਕ ਫਾਇਲਿੰਗ ਕਰਨ ਤੋਂ ਖੁੰਝ ਗਏ ਉਹਨਾਂ ਨੂੰ ਇਨਕਮ ਟੈਕਸ ਰਿਟਰਨ ਨੂੰ ਪੇਸ਼ ਕਰਨਾ ਪਵੇਗਾ।ਇਸ ਤੋਂ ਇਲਾਵਾ ਦੋਸਤੋ ਆਰ ਬੀ ਆਈ ਦੇ ਕੇਵਾਈਸੀ ਖਾਤਿਆਂ ਨੂੰ ਅਪਡੇਟ ਕਰਨ ਦੀ ਮਿਤੀ
31 ਦਿਸੰਬਰ ਸੀ ਪਰ ਇਸ ਨੂੰ ਵਧਾ ਕੇ 31 ਮਾਰਚ ਤੱਕ ਕਰ ਦਿੱਤਾ ਗਿਆ ਸੀ।ਇਸ ਲਈ ਜਲਦੀ ਇਹਨਾਂ ਖਾਤਿਆਂ ਨੂੰ ਅਪਡੇਟ ਕਰ ਲਿਆ ਜਾਵੇ।ਸੋ ਦੋਸਤੋ 31 ਮਾਰਚ ਤੋਂ ਪਹਿਲਾਂ ਇਹਨਾਂ ਕੰਮਾਂ ਨੂੰ ਜ਼ਰੂਰ ਕਰ ਲਿਆ ਜਾਵੇ। ਇਹ ਜਾਣਕਾਰੀ
ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।