Home / ਵਾਇਰਲ / ਸਾਲ ਦਾ ਸਭ ਤੋ ਵੱਡਾ ਚੰਦਰ ਗਰੈਹਣ ਇਹ ਚੀਜ ਰੱਖ ਦਿਓ ਇਸ ਜਗਾ ਫਿਰ ਦੇਖਿਓ !

ਸਾਲ ਦਾ ਸਭ ਤੋ ਵੱਡਾ ਚੰਦਰ ਗਰੈਹਣ ਇਹ ਚੀਜ ਰੱਖ ਦਿਓ ਇਸ ਜਗਾ ਫਿਰ ਦੇਖਿਓ !

ਦੋਸਤੋ 19 ਨਵੰਬਰ ਨੂੰ ਚੰਦਰ ਗ੍ਰਹਿਣ ਲੱਗਣ ਜਾ ਰਿਹਾ ਹੈ।ਇਸ ਦਾ ਸਮਾਂ ਦੁਪਹਿਰ 2 ਵਜੇ ਤੋਂ ਲੈ ਕੇ ਸ਼ਾਮ ਸਾਢੇ ਪੰਜ ਵਜੇ ਤੱਕ ਇਹ ਗ੍ਰਹਿਣ ਰਹੇਗਾ।ਗ੍ਰਹਿਣ ਦੇ ਸਮੇਂ ਬਹੁਤ ਸਾਰੀਆਂ ਗੱਲਾਂ ਦਾ ਧਿਆਨ ਰੱਖਣ ਦੀ ਲੋੜ ਪਵੇਗੀ ਹਾਲਾਂ ਕਿ ਭਾਰਤ ਦੇ ਵਿੱਚ ਇਸ ਦਾ ਘੱਟ ਅਸਰ ਦੇਖਣ ਨੂੰ ਮਿਲੇਗਾ।

ਗ੍ਰਹਿਣ ਵੇਲੇ ਗਰਭਵਤੀ ਔਰਤਾਂ ਨੂੰ ਖ਼ਾਸ ਖ਼ਿਆਲ ਰੱਖਣ ਲਈ ਲੋੜ ਹੈ।ਦੋਸਤੋ ਜੇਕਰ ਤੁਹਾਡੇ ਚੰਦਰ ਗ੍ਰਹਿਣ ਠੀਕ ਨਹੀਂ ਹਨ ਅਤੇ ਤੁਹਾਡੇ ਘਰ ਵਿੱਚ ਅਸ਼ਾਂਤੀ ਫੈਲੀ ਹੋਈ ਹੈ ਤਾਂ ਤੁਸੀਂ ਇਸ ਉਪਾਅ ਨੂੰ ਜਰੂਰ ਕਰੋ।ਦੋਸਤੋ ਚੰਦਰ ਗ੍ਰਹਿਣ ਜਿਸ ਵੇਲੇ ਸ਼ੁਰੂ ਹੋਵੇਗਾ ਤਾਂ ਤੁਸੀਂ ਇੱਕ ਚਾਂਦੀ ਦਾ ਬਰਤਨ ਲੈ ਲਵੋ

ਅਤੇ ਉਸ ਦੇ ਵਿੱਚ ਸ਼ੁੱਧ ਪਾਣੀ ਪਾ ਲਵੋ।ਇਸ ਵਿੱਚ ਦੋ ਪਤਾਸੇ ਪਾ ਦਿਓ ਅਤੇ ਇਸ ਨੂੰ ਕਿਸੇ ਬਰਤਨ ਦੇ ਨਾਲ ਢੱਕ ਦੇਵੋ।ਇਸ ਉੱਤੇ ਇੱਕ ਘਿਉ ਦਾ ਦੀਪਕ ਜਲਾ ਦੇਵੋ।ਇਸ ਨੂੰ ਤੁਸੀਂ ਘਰ ਦੇ vyav ਕੋਣ ਤੇ ਰੱਖੋ।ਇਸ ਨੂੰ ਤੁਸੀਂ ਪੂਰੇ ਗ੍ਰਹਿਣ ਸਮੇਂ ਉਸ ਜਗ੍ਹਾ ਤੇ ਪਿਆ ਰਹਿਣ ਦਿਓ।ਜਦੋਂ ਗ੍ਰਹਿਣ ਖਤਮ ਹੋ ਜਾਵੇ

ਤਾਂ ਤੁਸੀਂ ਇਸ ਪਾਣੀ ਨੂੰ ਚੰਦਰਮਾ ਨੂੰ ਅਰਪਿਤ ਕਰ ਦੇਵੋ।ਜੇਕਰ ਤੁਸੀਂ ਇਸ ਉਪਾਏ ਨੂੰ ਕਰ ਲੈਂਦੇ ਹੋ ਤਾਂ ਤੁਹਾਡੇ ਘਰ ਦੇ ਵਿੱਚ ਮਾਤਾ ਲਕਸ਼ਮੀ ਦੀ ਕਿਰਪਾ ਹੋਵੇਗੀ ਅਤੇ ਸੁੱਖ-ਸ਼ਾਂਤੀ ਬਣ ਜਾਵੇਗੀ।ਤੁਸੀਂ ਦੇਖੋਗੇ ਕਿ ਤੁਸੀਂ ਨਕਾਰਾਤਮਕ ਸਖ਼ਤੀ ਦੇ ਪ੍ਰਭਾਵ ਤੋਂ ਠੀਕ ਹੋ ਜਾਵੋਗੇ।ਸੋ ਦੋਸਤੋ ਚੰਦਰ ਗ੍ਰਹਿਣ

ਸਮੇਂ ਇਸ ਉਪਾਏ ਨੂੰ ਜ਼ਰੂਰ ਕਰਕੇ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਸਾਰੀ ਸੱਚਾਈ ਹੋਈ ਕੈਮਰੇ ਚ ਕੈਦ ਦੇਖ ਹੋਵੋਗੇ ਪੇ੍ਸਾਨ !

ਦੋਸਤੋ ਸੋਸ਼ਲ ਮੀਡੀਆ ਤੇ ਆਏ ਦਿਨ ਬਹੁਤ ਹੀ ਹੈਰਾਨ ਕਰ ਦੇਣ ਵਾਲੀਆਂ ਘਟਨਾਵਾਂ ਸਾਹਮਣੇ ਆਉਂਦੀਆਂ …

Leave a Reply

Your email address will not be published. Required fields are marked *