ਅੰਮ੍ਰਿਤਸਰ ਦੇ ਲੋਪੋਕੇ ਥਾਣੇ ਖੇਤਰ ਤੋਂ ਇੱਕ ਬਹੁਤ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਹੋ ਜਾਵੋਗੇ।ਸਕੇ ਮਸਾੜ ਵੱਲੋਂ 4 ਸਾਲ ਦੀ ਮਾਸੂਮ ਧੀ ਨਾਲ ਕੀਤਾ ਗਿਆ ਅਜਿਹਾ ਕੰਮ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ
ਹੋ ਜਾਵੋਗੇ।ਦਰਅਸਲ ਦੋਸਤੋ ਇੱਕ ਪਿੰਡ ਦੇ ਵਿੱਚ ਇਹ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ ਸਾਂਢੂ ਦੀ ਰੰਜਸ਼ ਲੜਕੀ ਦੇ ਪਿਤਾ ਨਾਲ ਦੱਸੀ ਜਾ ਰਹੀ ਹੈ।ਇਸ ਦਾ ਬਦਲਾ ਲੈਣ ਦੇ ਲਈ ਸਾਂਢੂ ਨੇ ਚਾਰ ਸਾਲ ਦੀ ਲੜਕੀ ਨੂੰ ਬੋਰੀ ਦੇ ਵਿੱਚ ਬੰਦ ਕਰਕੇ ਖੇਤਾਂ ਦੇ
ਵਿੱਚ ਸੁੱਟ ਦਿੱਤਾ।ਲੜਕੀ ਨੂੰ ਜਿਸ ਖੇਤ ਵਿੱਚ ਸੁੱਟਿਆ ਗਿਆ ਸੀ ਉਸ ਦੇ ਖੇਤ ਦੇ ਜੱਟ ਨੇ ਜਦੋਂ ਇਸ ਲੜਕੀ ਨੂੰ ਵੇਖਿਆ ਤਾਂ ਉਸ ਬੋਰੀ ਨੂੰ ਖੋਲਿਆ ਅਤੇ ਸਾਰੇ ਲੋਕਾਂ ਨੂੰ ਦੱਸਿਆ।ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਦੇ ਦੌਰਾਨ ਲੜਕੀ ਦਾ ਪਿਤਾ ਘਰ ਨਹੀਂ ਸੀ।
4 ਸਾਲ ਦੀ ਛੋਟੀ ਲੜਕੀ ਦੇ ਨਾਲ ਅਜਿਹੀ ਘਟਨਾ ਵਾਪਰੀ ਹੈ ਜਿਸ ਨੂੰ ਸੁਣ ਕੇ ਸਾਰੇ ਪਿੰਡ ਵਿੱਚ ਹਲਚਲ ਮੱਚ ਗਈ।ਫਿਲਹਾਲ ਖੇਤ ਦੇ ਮਾਲਕ ਵੱਲੋਂ ਲੜਕੀ ਨੂੰ ਬੋਰੀ ਦੇ ਵਿੱਚੋਂ ਕੱਢ ਲਿਆ ਗਿਆ ਸੀ ਅਤੇ ਪੂਰੇ ਪਰਿਵਾਰ ਨੂੰ ਸੂਚਨਾ ਮਿਲੀ ਅਤੇ ਜਲਦੀ
ਹੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਹੈ।ਇਸ ਤਰ੍ਹਾਂ ਅੱਜ ਕੱਲ੍ਹ ਦੀ ਦੁਨੀਆਂ ਬਹੁਤ ਹੀ ਜ਼ਿਆਦਾ ਬਦਲ ਗਈ ਹੈ।ਇਸ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ
ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।