ਦੋਸਤੋ ਸੋਸ਼ਲ ਮੀਡੀਆ ਤੇ ਆਏ ਦਿਨ ਬਹੁਤ ਹੀ ਹੈਰਾਨ ਕਰ ਦੇਣ ਵਾਲੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਇਕ ਹੋਰ ਅਜਿਹੀ ਹੀ ਵੀਡੀਓ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਦੇਖਣ ਨੂੰ ਮਿਲਦਾ ਹੈ ਇੱਕ ਬਜ਼ੁਰਗ ਔਰਤ ਸੜਕ ਦੇ ਕਿਨਾਰੇ ਉਤੇ
ਸਬਜ਼ੀ ਵੇਚ ਰਹੀ ਹੁੰਦੀ ਹੈ। ਇਥੇ ਇਕ ਔਰਤ ਇਸ ਬਜ਼ੁਰਗ ਔਰਤ ਕੋਲ ਸਬਜ਼ੀ ਖਰੀਦਣ ਲਈ ਆਉਂਦੀ ਹੈ ਅਤੇ ਆਪਣਾ ਇਕ ਪੈਸੇ ਨਾਲ ਭਰਿਆ ਬੈਗ ਉਤੇ ਰੱਖ ਦਿੰਦੀ ਹੈ। ਇਹ ਔਰਤ ਇਥੇ ਸਬਜ਼ੀ ਖਰੀਦ ਕੇ bike ਤੇ ਸਵਾਰ ਹੋ ਕੇ ਚਲੀ ਜਾਂਦੀ ਹੈ ਅਤੇ ਆਪਣਾ ਪੈਸਿਆਂ ਨਾਲ ਭਰਿਆ ਹੋਇਆ ਹੈ ਉੱਥੇ
ਹੀ ਭੁੱਲ ਜਾਂਦੀ ਹੈ।ਜਦੋ ਇਹ ਬਜ਼ੁਰਗ ਔਰਤ ਉਸ ਬੈਗ ਨੂੰ ਦੇਖਦੀ ਹੈ ਤਾਂ ਇਹ ਉਸ ਨੂੰ ਵਾਪਸ ਕਰਨ ਦੇ ਲਈ ਉਸ ਔਰਤ ਦੇ ਮਗਰ-ਮਗਰ ਜਾਂਦੀ ਹੈ। ਪਰ ਉਹ ਔਰਤ ਉਥੋਂ ਜਾਣ ਚੁੱਕੀ ਹੁੰਦੀ ਹੈ ਤਾਂ ਇਹ ਕਿਸੇ ਤੋਂ ਲਿਫਟ ਮੰਗ ਕੇ ਉਸ ਦਾ ਬੈਗ ਵਾਪਸ ਕਰਨ ਦੇ ਲਈ ਜਾਂਦੀ ਹੈ। ਪਰ ਉਹ ਔਰਤ ਆਪਣੇ
ਬੈਗ ਲੱਭਦੀ ਹੋਈ ਇਸ ਸਬਜ਼ੀ ਦੀ ਦੁਕਾਨ ਤੇ ਆ ਕੇ ਸਾਰੀਆਂ ਸਬਜ਼ੀਆਂ ਕਰਨ ਲੱਗ ਜਾਂਦੀ ਹੈ ਤੇ ਪੈਣ ਲੱਗ ਜਾਂਦੀ ਹੈ। ਜਦੋਂ ਉਹ ਬਜ਼ੁਰਗ ਔਰਤ ਵਾਪਿਸ ਆਉਂਦੀ ਹੈ ਅਤੇ ਆਪਣੀ ਸਬਜ਼ੀ ਨੂੰ ਇਧਰ ਉਧਰ ਖੱਲਰੀਆਂ ਪਾਉਂਦੀ ਹੈ ਤਾਂ ਬਹੁਤ ਜ਼ਿਆਦਾ ਦੁਖੀ ਹੁੰਦੀ ਹੈ।ਫਿਰ ਇਹ ਬਜ਼ੁਰਗ ਔਰਤ
ਉਸ ਔਰਤ ਨੂੰ ਉਸ ਦਾ ਬੈਗ ਵਾਪਿਸ ਕਰ ਦਿੰਦੀ ਹੈ ਜਿਸ ਤੋਂ ਸ਼ਰਮਿੰਦਾ ਹੋ ਕੇ ਉਹ ਔਰਤ ਔਰਤ ਕੋਲੋਂ ਮੁਆਫੀ ਮੰਗਦੀ ਹੈ। ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਤੁਸੀਂ ਹੇਠ ਦਿੱਤੀ ਵੀਡੀਓ ਤੇ ਕਲਿਕ ਕਰਕੇ ਹੋਰ ਜਾਣਕਾਰੀ
ਲੈ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ