ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਪੰਜਾਬ ਤੋਂ ਆ ਰਹੀ ਇਕ ਹੈਰਾਨ ਕਰ ਦੇਣ ਵਾਲੀ ਖ਼ਬਰ ਇਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਦੋਸਤੋ ਇਸ ਖ਼ਬਰ ਵਿੱਚ ਦੱਸਿਆ ਜਾ ਰਿਹਾ ਹੈ ਕਿ ਇਕ ਔਰਤ ਜਿਸ ਦਾ ਨਾਮ ਸਵੀਟੀ ਹੈ। ਉਸ ਦਾ ਪਹਿਲਾ ਵਿਆਹ ਦੋ ਹਜਾਰ ਨੌੰ ਦੇ ਵਿੱਚ ਹੋਇਆ ਸੀ ਪਰ ਪਤੀ ਚੰਗਾ ਨਾ ਹੋਣ ਦੇ ਕਾਰਨ
ਉਸ ਦਾ ਤਲਾਕ ਹੋ ਗਿਆ ਸੀ। ਇਸ ਤੋਂ ਬਾਅਦ ਹੁਣ ਉਸ ਦਾ ਦੂਸਰਾ ਵਿਆਹ ਹੋਇਆ ਸੀ।ਜਿਸ ਦੇ ਲਈ ਉਸ ਨੇ ਆਪਣਾ ਲਾੜਾ ਸ਼ਾਦੀ ਡੌਟ ਕੌਮ ਦੋ ਲੱਭਿਆ ਸੀ ਪਰ ਦੋ ਦੋਸ਼ ਦਾ ਕਹਿਣਾ ਹੈ। ਕਿ ਸ਼ਾਦੀ ਡਾਟ ਕੌਮ ਵਾਲਾ ਲਾੜਾ ਠੁੱਸ ਹੈ। ਕਿਉਂਕਿ ਉਹ ਜਦੋਂ ਵੀ ਉਸਦੇ ਨਾਲ ਫਿਜੀਕਲੀ ਰਿਲੇਸ਼ਨ ਬਣਾਉਂਦਾ ਸੀ।
ਤਾਂ ਰਿਲੇਸ਼ਨ ਬਣਾਉਣ ਤੋਂ ਦੋ ਘੰਟੇ ਪਹਿਲਾਂ ਉਹ ਇੱਕ ਸਟੈਮਿਨਾ ਬੂਸਟ ਕਰਨ ਦੀ ਗੋਲੀ ਲੈਂਦਾ ਸੀ ਜਿਸ ਨਾਲ ਉਹ ਕੁਝ ਵੀ ਬਹੁਤਾ ਕਰ ਨਹੀਂ ਪਾਉਂਦਾ ਸੀ। ਦੋਸਤੋ ਇਹ ਪੂਰੀ ਖ਼ਬਰ ਜਾਣ ਕੇ ਤੁਸੀਂ ਬਹੁਤ ਹੀ ਜ਼ਿਆਦਾ ਹੈਰਾਨ ਹੋ ਜਾਓਗੇ। ਇਸ ਬਾਰੇ ਜੋ ਜਾਣਕਾਰੀ ਲੈਣ ਲਈ ਹੇਠ ਦਿੱਤੀ ਵੀਡੀਓ
ਨੂੰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।