ਫਿਰੋਜ਼ਪੁਰ ਦੇ ਇੱਕ ਪਿੰਡ ਤੋਂ ਬਹੁਤ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਵੇਗਾ।ਦਰਅਸਲ ਇੱਥੋਂ ਦੇ ਇੱਕ ਪਿੰਡ ਵਿੱਚ ਇੱਕ ਮਹਿਲਾ ਦੇ ਸਹੁਰੇ ਵੱਲੋਂ ਉਸ ਨਾਲ ਜਬਰ-ਜ਼ਨਾਹ ਕੀਤਾ ਗਿਆ।ਦਰਅਸਲ ਘੱਟ ਦਾਜ ਲੈ
ਕੇ ਆਉਣ ਕਾਰਨ ਇਸ ਔਰਤ ਦਾ ਸਹੁਰਾ ਪਰਿਵਾਰ ਉਸ ਨੂੰ ਹਮੇਸ਼ਾ ਹੀ ਕੁੱਟਮਾਰ ਕਰਦਾ ਸੀ।ਜਿਸ ਤੋਂ ਬਾਅਦ ਇਹ ਮਹਿਲਾ ਆਪਣੇ ਦੋ ਬੱਚਿਆਂ ਸਮੇਤ ਪੇਕੇ ਘਰ ਆ ਕੇ ਰਹਿਣ ਲੱਗ ਪਈ।ਇਸ ਮਹਿਲਾ ਦਾ ਕਹਿਣਾ ਹੈ ਕਿ ਕਰੀਬ ਇੱਕ ਸਾਲ ਤੋਂ ਉਹ ਆਪਣੇ
ਪੇਕੇ ਘਰ ਹੀ ਰਹਿ ਰਹੀ ਹੈ।ਮਾਮਲੇ ਅਨੁਸਾਰ,ਇੱਕ ਦਿਨ ਇਹ ਮਹਿਲਾ ਸਮਾਨ ਲੈਣ ਦੇ ਲਈ ਦਿਤੀ ਜਾਂਦੀ ਹੈ।ਰਸਤੇ ਦੇ ਵਿੱਚ ਉਸ ਦਾ ਸਹੁਰਾ ਅਤੇ ਉਸ ਦੇ ਨਾਲ ਇੱਕ ਸਾਥੀ ਕਣਕ ਦੇ ਖੇਤਾਂ ਦੇ ਵਿੱਚ ਛੁਪ ਕੇ ਬੈਠੇ ਸਨ।ਇਨ੍ਹਾਂ ਦੋਹਾਂ ਵੱਲੋਂ ਮਹਿਲਾ ਨੂੰ ਦਬੋਚ
ਕੇ ਉਸ ਦੇ ਨਾਲ ਗਲਤ ਹਰਕਤ ਕੀਤੀ ਗਈ।ਜਿਸ ਤੋਂ ਬਾਅਦ ਮਹਿਲਾ ਰੋਂਦੀ ਕੁਰਲਾਉਂਦੀ ਆਪਣੇ ਘਰ ਆਈ ਅਤੇ ਮਾਮਲਾ ਪੁਲਿਸ ਸਟੇਸ਼ਨ ਦਰਜ ਕਰਵਾ ਦਿੱਤਾ ਗਿਆ ਹੈ।ਮਹਿਲਾ ਦਾ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਹੈ।ਪੁਲਿਸ
ਇਸ ਮਾਮਲੇ ਦੇ ਵਿਚ ਕੀ ਕਾਰਵਾਈ ਕਰਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ
ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।