Home / ਦੇਸੀ ਨੁਸਖੇ / ਸਵੇਰੇ ਉੱਠਕੇ ਲਗਾਤਾਰ ਖਾਲੀ ਪੇਟ ਇੱਕ ਕੀਵੀ ਖਾਲੋ ਜੜ ਤੋ ਖਤਮ ਹੋ ਜਾਣਗੇ 3 ਰੋਗ ਇਨ੍ਹੇ ਫਾਇਦੇ ਕਿ ਸੋਚੋ ਗਏ ਵੀ ਨਹੀ !

ਸਵੇਰੇ ਉੱਠਕੇ ਲਗਾਤਾਰ ਖਾਲੀ ਪੇਟ ਇੱਕ ਕੀਵੀ ਖਾਲੋ ਜੜ ਤੋ ਖਤਮ ਹੋ ਜਾਣਗੇ 3 ਰੋਗ ਇਨ੍ਹੇ ਫਾਇਦੇ ਕਿ ਸੋਚੋ ਗਏ ਵੀ ਨਹੀ !

ਦੋਸਤੋ ਫਲ ਬਹੁਤ ਸਾਰੇ ਗੁਣਾਂ ਨਾਲ ਭਰਪੂਰ ਹੁੰਦੇ ਹਨ।ਅੱਜ ਅਸੀਂ ਕੀਵੀ ਫਲ ਦੇ ਬਾਰੇ ਗੱਲ ਕਰਾਂਗੇ।ਦੋਸਤੋ ਅਸੀਂ ਕੀਵੀ ਫਲ ਦਾ ਇਸਤੇਮਾਲ ਉਸ ਸਮੇਂ ਕਰਦੇ ਹਾਂ ਜਦੋਂ ਸਾਨੂੰ ਡੇਂਗੂ ਦੀ ਸਮੱਸਿਆ ਹੋਵੇ ਅਤੇ ਡਾਕਟਰ ਨੇ ਸਾਨੂੰ ਕੀਵੀ ਫਲ ਖਾਣ ਦੀ ਸਲਾਹ ਦਿੱਤੀ ਹੋਵੇ।

ਪਰ ਦੋਸਤੋ ਜੇਕਰ ਅਸੀਂ ਰੋਜ਼ਾਨਾ ਕੀਵੀ ਫਲ ਦਾ ਸੇਵਨ ਕਰਦੇ ਹਾਂ ਤਾਂ ਸਾਡੇ ਸਰੀਰ ਨੂੰ ਬਹੁਤ ਜ਼ਿਆਦਾ ਫਾਇਦਾ ਮਿਲਦਾ ਹੈ।ਕਿਉਂਕਿ ਅਸੀਂ ਇਸਦੇ ਫਾਇਦਿਆਂ ਤੋਂ ਅਣਜਾਣ ਹਾਂ ਇਸ ਲਈ ਇਸ ਦਾ ਸੇਵਨ ਨਹੀਂ ਕਰਦੇ।ਕੀਵੀ ਫਲ ਦੇ ਵਿੱਚ ਭਰਪੂਰ ਮਾਤਰਾ ਵਿੱਚ ਵਿਟਾਮਿਨ

ਸੀ ਹੁੰਦਾ ਹੈ ਅਤੇ ਇਸ ਦੀ ਵਿੱਚ ਐਂਟੀ-ਆਕਸੀਡੈਂਟ ਮੌਜੂਦ ਹੁੰਦੇ ਹਨ। ਜੇਕਰ ਸਾਨੂੰ ਡੇਂਗੂ ਦੀ ਸਮੱਸਿਆ ਆ ਗਈ ਹੈ ਤਾਂ ਸਾਨੂੰ ਕੀਵੀ ਫਲ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਇਸ ਦੇ ਨਾਲ ਸਾਡੇ ਸਰੀਰ ਦੇ ਵਿੱਚੋ ਸਮੱਸਿਆ ਖਤਮ ਹੋ ਜਾਂਦੀ ਹੈ।ਜੇਕਰ ਸਾਡੇ ਸਰੀਰ ਦੇ ਵਿੱਚ

ਬਲੱਡ ਪ੍ਰੈਸ਼ਰ ਦਾ ਸਰਕੂਲੇਸ਼ਨ ਵਿਗੜ ਗਿਆ ਹੈ ਤਾਂ ਦੋਸਤੋ ਬਹੁਤ ਹੀ ਗੰਭੀਰ ਸਮੱਸਿਆ ਮੰਨੀ ਜਾਂਦੀ ਹੈ।ਇਸ ਲਈ ਸਾਨੂੰ ਕੀਵੀ ਫਲ ਦਾ ਇਸਤੇਮਾਲ ਕਰਨਾ ਚਾਹੀਦਾ ਹੈ।ਕੀਵੀ ਫਲ ਸਾਡੇ ਸਰੀਰ ਦੇ ਵਿੱਚ ਰੈੱਡ ਬਲੱਡ ਸੈੱਲਜ਼ ਨੂੰ ਵਧਾਉਣ ਦਾ ਕੰਮ ਕਰਦੇ ਹਨ।

ਜੇਕਰ ਸਾਡੇ ਪਾਚਨ ਤੰਤਰ ਵਿੱਚ ਕੋਈ ਸਮੱਸਿਆ ਆ ਰਹੀ ਹੈ ਤਾਂ ਇਹ ਬਹੁਤ ਹੀ ਜ਼ਿਆਦਾ ਲਾਭਕਾਰੀ ਹੁੰਦਾ ਹੈ।ਇਸ ਲਈ ਦੋਸਤੋ ਇਹ ਫ਼ਲ ਬਹੁਤ ਹੀ ਗੁਣਾਂ ਦਾ ਭੰਡਾਰ ਮੰਨਿਆ ਜਾਂਦਾ ਹੈ ਇਸ ਲਈ ਇਸ ਦਾ ਸੇਵਨ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ।

ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਜਿਨ੍ਹਾ ਦਾ ਸਾਹ ਫੁੱਲਦਾ ਹੈ ਇੱਕ ਗਿਲਾਸ ਪੀ ਲਓ ਭਾਵੇ ਨੈਣਾ ਦੇਵੀ ਜਾ ਆਓ ਕਦੇ ਸਾਹ ਨਹੀ ਚੜ੍ਹੇਗਾ ਸੌਖਾ ਘਰੇਲੂ ਨੁਸਖਾ !

ਦੋਸਤੋ ਅੱਜ ਅਸੀਂ ਤੁਹਾਨੂੰ ਇੱਕ ਬਹੁਤ ਹੀ ਫ਼ਾਇਦੇਮੰਦ ਨੁਸਖ਼ੇ ਦੇ ਬਾਰੇ ਦੱਸਣ ਜਾ ਰਹੇ ਹਾਂ …

Leave a Reply

Your email address will not be published. Required fields are marked *