ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਦਾਰੂ ਗਰਲ ਆਫ ਇੰਡੀਆ ਇਹ ਮਾਮਲਾ ਕੁਝ ਇਸ ਤਰ੍ਹਾਂ ਦਾ ਸਾਹਮਣੇ ਆਇਆ ਹੈ ਜਿਥੇ ਕਿ ਤੁਸੀਂ ਦੇਖਿਆ ਹੋਣਾ ਹੈ ਕਿ ਭਾਰਤ ਦੇਸ਼ ਵਿੱਚ ਜਦੋਂ ਕੋਈ ਸ਼ਰਾਬ ਨਾਲ ਧੁੱਤ ਹੋ ਜਾਂਦਾ ਹੈ ਤੇ ਕੁਝ ਅਜਿਹੀਆਂ ਹਰਕਤਾਂ ਕਰਨ ਲੱਗ
ਪੈਂਦਾ ਹੈ ਕਿ ਜਿਸ ਨੂੰ ਦੇਖ ਕੇ ਹਾਸਾ ਵੀ ਆ ਜਾਂਦਾ ਹੈ ਤੁਸੀਂ ਇਸ ਵੀਡੀਓ ਵਿਚ ਦੇਖੋਗੇ ਕਿਵੇਂ ਇਕ ਦੋ ਸਾਂਡ ਲੜਣ ਲੱਗਦੇ ਹਨ ਤੇ ਵਿੱਚ ਇੱਕ ਦਾਰੂ ਪੀ ਕੇ ਵਿਅਕਤੀ ਆ ਜਾਂਦਾ ਹੈ ਉਨ੍ਹਾਂ ਨੂੰ ਛੁਡਾਉਣ ਦੇ ਲਈ ਇਸੇ ਦੌਰਾਨ ਫਿਰ ਇੱਕ ਸਾਂਝ ਉਸ ਨੂੰ ਚੁੱਕ ਕੇ ਉੱਧਰ ਮਾਰਦਾ ਹੈ ਸ਼ਰਾਬੀ ਵਿਅਕਤੀ
ਥੱਲੇ ਭਟਕ ਕੇ ਡਿੱਗ ਜਾਂਦਾ ਹੈ ਜਿਸ ਕਦਰ ਫਿਰ ਉਹ ਖੜ੍ਹਾ ਹੋ ਕੇ ਦੇਖਣ ਲੱਗ ਪੈਂਦਾ ਹੈ ਜਿਸ ਨੂੰ ਦੇਖ ਕੇ ਬਾਕੀ ਸਾਰੇ ਲੋਕ ਹੱਸ ਪੈਂਦੇ ਹਨ ਅਸੀਂ ਭਲਾ ਤੈਨੂੰ ਕੀ ਲੋੜ ਸੀ ਦੋ ਲੜਦਿਆਂ ਵਿਚ ਆਉਣ ਦੀ ਹੁਣ ਤੁਸੀਂ ਇਸ ਵੀਡੀਓ ਵਿੱਚ ਦੇਖੋਗੇ ਕਿ ਕਿਵੇਂ ਇਕ ਔਰਤ ਜੋ ਕਿ ਸ਼ਰਾਬ ਨਾਲ ਧੁੱਤ ਹੋ ਕੇ
ਗੰਦੀਆਂ ਗਾਲ੍ਹਾਂ ਆਪਣੇ ਹੀ ਪਤੀ ਨੂੰ ਕੱਢਣ ਲੱਗਦੀ ਹੈ ਤੇ ਆਪਣੇ ਸੱਸ ਸਹੁਰੇ ਦੇ ਮੱਥਾ ਟੇਕਦੀ ਕਹਿੰਦੀ ਹੈ ਕਿ ਇਸ ਬੰਦੇ ਨੂੰ ਮੈਂ ਚੰਗਾ ਨਹੀਂ ਸਮਝਦੀ ਇਸੇ ਦੌਰਾਨ ਹੋਣੇ ਦੋ ਲੜਕੀਆਂ ਜੋ ਕਿ ਸ਼ਰਾਬ ਦੇ ਨਸ਼ੇ ਵਿੱਚ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਉਸ ਨੂੰ ਉਸ ਦੇ ਘਰੇ ਛੱਡਣ ਕੇ
ਆਣ ਬਾਰੇ ਕਹਿੰਦਾ ਹੈ ਤੇ ਉਹ ਨਸ਼ੇ ਨਾਲ ਰੱਜੀਆਂ ਹੋਈਆਂ ਡਿਗੂੰ ਡਿਗੂੰ ਕਰਦੀਆਂ ਹਨ ਜਿਸ ਨੂੰ ਦੇਖ ਕੇ ਲੋਕ ਬੜੇ ਹੈਰਾਨ ਹੁੰਦੇ ਹਨ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ
ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।