ਦੋਸਤੋ ਆਏ ਦਿਨ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਹੈਰਾਨੀਜਨਕ ਮਾਮਲਾ ਸਾਹਮਣੇ ਆਉਂਦਾ ਹੀ ਰਹਿੰਦਾ ਹੈ। ਸੋਸ਼ਲ ਮੀਡੀਆ ਤੋਂ ਇੱਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਅੱਜ ਤੋਂ ਕੁਝ ਸਮਾਂ ਪਹਿਲਾਂ ਇਕ ਵਿਅਕਤੀ ਦਾ ਵਿਆਹ ਹੋਇਆ ਸੀ ਅਤੇ ਉਹ ਦੋਵੇਂ ਆਪਸ ਵਿੱਚ ਬਹੁਤ ਹੀ ਖੁਸ਼ ਰਹਿੰਦੇ ਸੀ।
ਪਰ ਕੁਝ ਸਮੇਂ ਬਾਅਦ ਕਿਸੇ ਬੀਮਾਰੀ ਕਾਰਨ ਉਸ ਮਹਿਲਾ ਦੀ ਮੌਤ ਹੋ ਗਈ ਅਤੇ ਮਹਿਲਾ ਦਾ ਪਤੀ ਆਪਣੀ ਛੋਟੀ ਜਿਹੀ ਕੁੜੀ ਨੂੰ ਛੱਡ ਕੇ ਕਿਤੇ ਦੂਰ ਰਹਿਣ ਲਈ ਚਲਾ ਗਿਆ। ਛੋਟੀ ਜਿਹੀ ਕੁੜੀ ਕੋਲੋ ਉਸ ਦਾ ਦਾਦਾ ਰਹਿੰਦਾ ਸੀ ਜੋ। ਉਸ ਦੀ ਦੇਖਭਾਲ ਕਰਦਾ ਸੀ। ਜਦੋਂ ਕੁੜੀ 12 ਸਾਲਾਂ ਦੀ ਹੋ ਜਾਂਦੀ ਹੈ ਤਾਂ ਉਸਦੇ ਘਰ ਉਸਦੀ ਪੂਜਾ ਅਤੇ ਉਸ ਦਾ
ਪਿਤਾ ਜਾਂਦੇ ਹਨ। ਕੁੜੀ ਬਹੁਤ ਸਮੇਂ ਬਾਅਦ ਆਪਣੇ ਪਿਤਾ ਨੂੰ ਦੇਖ ਕੇ ਹਰ ਦਿਨ ਉਸ ਨਾਲ ਚਿਪਕ ਕੇ ਬੈਠੀ ਰਹਿੰਦੀ ਸੀ। ਪਰ ਇੱਕ ਦਿਨ ਰਾਤ ਨੂੰ ਖੁੱਲ਼੍ਹਦਾ ਪਿਤਾ ਆਪਣੀ ਕੁੜੀ ਨੂੰ ਚੱਕ ਕੇ ਲੈ ਜਾਂਦਾ ਹੈ ਅਤੇ ਨਸ਼ੇ ਦੀ ਹਾਲਤ ਵਿੱਚ ਉਸ ਨਾਲ ਗਲਤ ਕੰਮ ਕਰਦਾ ਹੈ। ਅਗਲੇ ਦਿਨ ਕੁੜੀ ਦੀ ਇਹ ਹਾਲਤ ਦੇਖ ਕੇ ਉਸ ਦਾ ਦਾਦਾ ਉਸਨੂੰ ਤੁਰੰਤ ਡਾਕਟਰ
ਕੋਲ ਲੈ ਜਾਂਦਾ ਹੈ। ਡਾਕਟਰ ਵੀ ਦੱਸ ਦਿੰਦਾ ਹੈ ਕਿ ਇਸ ਕੁੜੀ ਨਾਲ ਗਲਤ ਕੰਮ ਹੋਏ ਹਨ। ਕੁੜੀ ਦਾ ਪਿਤਾ ਆਪਣੇ ਪਿਤਾ ਅਤੇ ਆਪਣੀ ਭੈਣ ਨੂੰ ਨੀਂਦ ਦੀ ਗੋਲੀ ਦੇ ਦੇਂਦਾ ਸੀ। ਜਿਸ ਕਾਰਨ ਉਨ੍ਹਾਂ ਨੂੰ ਕੋਈ ਵੀ ਹੋਸ਼ ਨਹੀਂ ਸੀ। ਫਿਰ ਇਕ ਦਿਨ ਕੁੜੀ ਦਾ ਦਾਦਾ ਰੋਟੀ ਨਹੀਂ ਖਾਂਦਾ ਹੈ ਕਿ ਰਾਤ ਨੂੰ ਜਦੋਂ ਕੁੜੀ ਦੀ ਆਵਾਜ਼ ਆਉਂਦੀ ਹੈ ਤਾਂ ਉਹ
ਦਾਦਾ ਉੱਥੇ ਜਾ ਕੇ ਆਪਣੇ ਮੁੰਡੇ ਨੂੰ ਦੋ ਚਪੇੜਾਂ ਮਾਰਦਾ ਹੈ ਅਤੇ ਕਹਿੰਦਾ ਹੈ ਕਿ ਮੈਨੂੰ ਤੇਰੇ ਤੋਂ ਇਹ ਉਮੀਦ ਨਹੀਂ ਸੀ। ਫਿਰ ਦਾਦਾ ਅਸਲੀ ਪੋਥੀ ਨੂੰ ਅਪਣੇ ਗਲੇ ਨਾਲ ਲਗਾ ਲੈਂਦਾ। ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੇ ਲਿੰਕ ਤੇ ਕਲਿਕ ਕਰਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ।
ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।