ਦੋਸਤੋ ਕਰੋਨਾ ਮਹਾਂਮਾਰੀ ਦੇ ਦੌਰਾਨ ਸਰਕਾਰ ਵੱਲੋਂ ਬਹੁਤ ਸਾਰੀਆਂ ਹਦਾਇਤਾਂ ਅਪਣਾ ਕੇ ਲੋਕਾਂ ਨੂੰ ਇਸ ਵਾਇਰਸ ਦੇ ਖਤਰੇ ਤੋਂ ਬਚਾਇਆ ਗਿਆ ਹੈ ਅਤੇ ਇਸ ਦੇ ਖ਼ਤਰੇ ਨੂੰ ਘੱਟ ਕੀਤਾ ਗਿਆ।ਇਸ ਦੇ ਚੱਲਦੇ ਜਦੋਂ ਸਕੂਲ ਖੋਲੇ ਗਏ ਤਾਂ ਉਥੇ ਸਮਾਜਿਕ ਦੂਰੀ ਮਾਸਕ ਲਗਾਉਣ ਅਤੇ ਹੋਰ ਵੀ ਬਹੁਤ ਸਾਰੀਆਂ ਹਦਾਇਤਾਂ ਨੂੰ ਅਪਣਾਇਆ
ਗਿਆ।ਦੋਸਤੋ ਹੁਣ ਖਬਰਾਂ ਸਾਹਮਣੇ ਆ ਰਹੀਆਂ ਹਨ ਕੀ ਦੱਖਣੀ ਅਫਰੀਕਾ ਦੇ ਵਿੱਚ ਫੈਲਿਆ ਹੋਇਆ ਵਾਇਰਸ ਭਾਰਤ ਵਿੱਚ ਵੀ ਆ ਰਿਹਾ ਹੈ।ਜਿਸਦੇ ਚਲਦੇ ਹੁਣ ਬਹੁਤ ਸਾਰੀਆਂ ਰੋਕ-ਟੋਕ ਅਤੇ ਹਦਾਇਤਾਂ ਦਾ ਪਾਲਣ ਕੀਤਾ ਜਾ ਰਿਹਾ ਹੈ।ਦੋਸਤੋ ਸਕੂਲਾਂ ਦੇ ਵਿੱਚ ਸਰਦੀਆਂ ਦੀਆਂ ਛੁਟੀਆਂ ਦਾ ਐਲਾਨ ਕੀਤਾ
ਜਾ ਰਿਹਾ ਹੈ।ਦੱਸਿਆ ਜਾ ਰਿਹਾ ਹੈ ਕਿ ਚੰਡੀਗੜ੍ਹ ਦੇ ਵਿੱਚ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਸਰਦੀਆਂ ਦੀਆਂ ਛੁੱਟੀਆਂ 20 ਦਸੰਬਰ ਤੋਂ ਲੈ ਕੇ 9 ਜਨਵਰੀ ਤੱਕ ਰਹਿਣਗੀਆਂ।ਇਸ ਐਲਾਨ ਅਨੁਸਾਰ ਸਰਦੀਆ ਦੀਆਂ ਛੁੱਟੀਆ ਵਧਾ ਕੇ 9 ਜਨਵਰੀ ਤੱਕ ਕਰ ਦਿੱਤੀਆਂ ਹਨ।ਮੌਸਮ ਵਿੱਚ ਬਦਲਾਵ ਨੂੰ ਦੇਖਦੇ
ਹੋਏ ਚੰਡੀਗੜ੍ਹ ਦੇ ਵਿੱਚ ਇਸ ਐਲਾਨ ਨੂੰ ਕੀਤਾ ਗਿਆ ਹੈ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।