ਸਰਕਾਰ ਵੱਲੋਂ ਇੱਕ ਸਕੀਮ ਚਲਾਈ ਗਈ ਹੈ ਜਿਸ ਦੇ ਵਿੱਚ ਬਿਜਨਸ ਕਰ ਰਹੇ ਲੋਕ ਲੋਨ ਲੈ ਸਕਦੇ ਹਨ ਅਤੇ ਇਸ ਲੋਨ ਦੇ ਉੱਤੇ ਸਬਸਿਡੀ ਵੀ ਪ੍ਰਦਾਨ ਜਾ ਰਹੀ ਹੈ।ਬਿਜਨਸ ਕਰ ਰਹੇ ਲੋਕਾਂ 10 ਲੱਖ ਰੁਪਏ ਤੱਕ ਦਾ ਲੋਨ ਲੈ ਸਕਦੇ ਹਨ ਅਤੇ ਇਸ ਲੋਨ ਦੇ ਉੱਤੇ 35 ਤੋਂ 50 ਪ੍ਰਤੀਸ਼ਤ ਸਬਸਿਡੀ ਮਿਲਦੀ ਹੈ।
ਇਸ ਸਕੀਮ ਦਾ ਲਾਭ ਬਿਜਨਸ ਚਲਾਉਣ ਵਾਲੇ ਲੋਕ ਲੈ ਸਕਦੇ ਹਨ।ਜਿਹਨਾਂ ਲੋਕਾਂ ਨੇ ਪਹਿਲਾਂ ਤੋਂ ਹੀ ਬਿਜ਼ਨਸ ਸ਼ੁਰੂ ਕਰ ਲਏ ਹਨ ਉਹ ਆਪਣੀਆਂ ਮਸ਼ੀਨਾਂ ਦੇ ਬਿੱਲ ਲਗਾ ਕੇ ਲੋਨ ਲੈ ਸਕਦੀ ਹੈ।ਜਿਹੜੇ ਲੋਕ ਛੋਟਾ ਮੋਟਾ ਕਾਰਖਾਨਾ ਜਾਂ ਫਿਰ ਉਹ ਬਿਜ਼ਨਸ ਚਲਾ ਰਹੇ ਹਨ ਉਹ ਵੀ ਇਸ ਦਾ
ਲਾਭ ਲੈ ਸਕਦੇ ਹਨ।ਜਿਹਨਾਂ ਲੋਕਾਂ ਨੇ ਪੈਸੇ ਦੀਆਂ ਮਸ਼ੀਨਾਂ ਲੈ ਲਈਆਂ ਹਨ ਉਹ ਵੀ ਇਸ ਸਕੀਮ ਦਾ ਲਾਭ ਲੈ ਸਕਦੇ ਹਨ।ਇਸ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ
ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।