ਦੋਸਤੋ ਅੱਜ ਦਿਲ ਦਹਿਲਾਉਣ ਵਾਲੇ ਮਾਮਲੇ ਸਾਹਮਣੇ ਆਉਂਦੇ ਹੀ ਰਹਿੰਦੇ ਹਨ। ਇਕ ਮਾਮਲਾ ਸਾਹਮਣੇ ਆਇਆ ਹੈ ਦੱਸਿਆ ਜਾ ਰਿਹਾ ਹੈ ਕਿ ਇਕ ਵਿਅਕਤੀ ਜੋ ਕਿ ਸਰਕਾਰੀ ਮਾਸਟਰ ਸੀ। ਉਸ ਦੀ ਪਤਨੀ ਇਕ ਪ੍ਰਾਈਵੇਟ ਨੌਕਰੀ ਕਰਦੀ ਸੀ। ਕਿ ਉਸਦੀ
ਪਤਨੀ ਆਪਣੇ ਪਤੀ ਤੋਂ ਬਹੁਤੀ ਜ਼ਿਆਦਾ ਤੰਗ ਹੋ ਗਈ ਹੈ। ਤੁਹਾਨੂੰ ਦੱਸ ਦੇਈਏ ਤੇ ਉਸ ਦਾ ਪਤੀ ਹਰ ਰੋਜ਼ ਰਾਤ ਨੂੰ ਸ਼ਰਾਬ ਪੀ ਕੇ ਆਉਂਦਾ ਹੈ ਅਤੇ ਪੂਰੀ ਕਲੋਨੀ ਅਤੇ ਆਪਣੀ ਪਤਨੀ ਨੂੰ ਗਾਲਾਂ ਕੱਢਦਾ ਹੈ। ਗਾਲਾਂ ਕੱਢਣ ਦੇ ਨਾਲ ਨਾਲ ਹੀ ਉਹ ਆਪਣੀ ਪਤਨੀ
ਨਾਲ ਰੋਜ਼ ਕੁੱਟਮਾਰ ਵੀ ਕਰਦਾ ਸੀ। ਉਸ ਦੀ ਪਤਨੀ ਦਾ ਕਹਿਣਾ ਹੈ ਕਿ ਜਦੋਂ ਤੋਂ ਮੇਰੀਆਂ ਦੋ ਕੁੜੀਆਂ ਹੋਈਆਂ ਹਨ। ਇਹਨੂੰ ਤੂੰ ਹੀ ਮੇਰਾ ਪਤੀ ਮੇਰੇ ਨਾਲ ਇਹ ਸਭ ਕਰਨ ਲੱਗ ਪਿਆ ਹੈ। ਉਹ ਦੋਵੇਂ ਆਪਣੇ ਘਰ ਤੋਂ ਦੂਰ ਇੱਕ ਕਿਰਾਏ ਤੇ ਕਲੋਨੀ ਵਿਚ ਰਹਿੰਦੇ ਹਨ।
ਉਹ ਹਰ ਰੋਜ਼ ਸ਼ਰਾਬ ਪੀ ਕੇ ਆਪਣੇ ਨੇ ਆਪਣੀ ਕਲੋਨੀ ਵਾਲਿਆਂ ਨੂੰ ਗਾਲਾਂ ਕੱਢਦਾ ਰਹਿੰਦਾ ਸੀ ਅਤੇ ਆਪਣੀ ਪਤਨੀ ਨਾਲ ਗਾਲਾਂ ਕੱਢ ਕੇ ਮਾਰ-ਕੁੱਟ ਕਰਦਾ ਰਹਿੰਦਾ ਸੀ। ਇਸ ਸਭ ਤੋਂ ਤੰਗ ਹੋ ਕੇ ਜਦੋਂ ਕਲੋਨੀ ਵਾਲਿਆਂ ਨੇ ਅਤੇ ਉਸਦੀ ਪਤਨੀ ਨੇ ਰਲ ਕੇ ਠਾਣੇ
ਵਿੱਚ ਰਿਪੋਰਟ ਦਰਜ ਕਰਵਾਈ ਤਾਂ ਪੁਲਿਸ ਵਾਲਿਆਂ ਨੇ ਉਸ ਉੱਤੇ ਕੋਈ ਵੀ ਕਾਰਵਾਈ ਨਹੀਂ ਕੀਤੀ। ਉਸ ਔਰਤ ਦੇ ਪਤੀ ਦਾ ਕਹਿਣਾ ਹੈ ਕਿ ਨੇ ਪੁਲਿਸਵਾਲਿਆਂ ਨੂੰ 2 ਲੱਖ ਰੁਪਏ ਦਿੱਤੇ ਹਨ। ਪੁਲੀਸ ਵਾਲੇ ਮੇਰੇ ਖਿਲਾਫ ਕਾਰਵਾਈ ਨਹੀਂ ਕਰਨਗੇ। ਪੁਲਿਸ ਨੇ
ਸਾਰੀਆਂ ਹੱਦਾਂ ਪਾਰ ਕਰ ਕੇ ਸ਼ਰਾਬ ਪੀ ਕੇ ਰਾਤ ਨੂੰ ਹਰ ਇਕ ਕਲੋਨੀ ਵਾਲਿਆਂ ਦੇ ਘਰ ਵਿਚ ਤੋੜਫੋੜ ਕੀਤੀ ਅਤੇ ਉਨਾਂ ਦੀਆਂ ਔਰਤਾਂ ਨੂੰ ਗਾਲੀ-ਗਲੋਚ ਵੀ ਬਹੁਤ ਕੀਤੀ। ਜਿਸ ਘਰ ਨੂੰ ਸਾਰੇ ਗੁੱਸੇ ਵਿੱਚ ਆ ਕੇ ਪੁਲਸ ਥਾਣੇ ਦੇ ਬਾਹਰ ਧਰਨਾ ਲਗਾ ਰਹੇ
ਹਨ। ਹੁਣ ਸਾਰੇ ਇਨਸਾਫ਼ ਦੀ ਮੰਗ ਕਰ ਰਹੇ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਜਲਦ ਤੋਂ ਜਲਦ ਇਸ ਤੇ ਕਾਰਵਾਈ ਕੀਤੀ ਜਾਵੇ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ
ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।