ਦੋਸਤੋ ਅੱਜ ਸਿੰਘ ਗੱਲ ਕਰਨ ਜਾ ਰਹੀ ਹਾਂ, ਇਕ ਲੜਕੀ ਦੇ ਬਾਰੇ ਵਿਚ ਜਿਸ ਦਾ ਨਵਾਂ ਨਵਾਂ ਵਿਆਹ ਹੋਇਆ ਸੀ। ਉਸ ਦੀ ਸੱਸ ਉਸ ਨੂੰ ਕਹਿੰਦੀ ਹੈ ਕਿ ਅੱਜ ਉਸ ਨੇ ਬਹੁਤ ਕੰਮ ਕੀਤਾ ਇਸ ਲਈ ਉਹ ਉਸ ਦੇ ਪੈਰ ਦਬਾ ਦੇਵੇ। ਪਰ ਉਸੇ ਸਮੇਂ ਉਹ ਸਾਫ਼ ਇਨਕਾਰ
ਕਰਦੀ ਅਤੇ ਕਹਿੰਦੀ ਹੈ। ਕਿ ਉਸ ਨੇ ਬਹੁਤ ਕੰਮ ਕੀਤਾ ਹੈ ਤੇ ਉਹ ਥੱਕ ਗਈ ਹੈ ਇਸ ਲਈ ਉਹ ਸੌਣ ਜਾ ਰਹੀ ਹੈ। ਇਹ ਸੁਣ ਕੇ ਉਸ ਦਾ ਪਤੀ ਵੀ ਬਹੁਤ ਗੁੱਸਾ ਆਉਂਦਾ ਹੈ ਅਤੇ ਉਸ ਦੀ ਸੱਸ ਵੀ ਬਹੁਤ ਗੁੱਸੇ ਹੁੰਦੀ ਹੈ। ਤਾਂ ਉਸ ਦੀ ਸੱਸ ਬੋਲਦੀ ਹੈ ਕਿ ਉਸ ਕੋਲ ਸੰਸਕਾਰ
ਨਹੀਂ ਹਨ ਤਾਂ ਉਹ ਕੁੜੀ ਉਨ੍ਹਾਂ ਨੂੰ ਬੋਲਦੀ ਹੈ। ਕਿ ਉਨ੍ਹਾਂ ਨੇ ਉਨ੍ਹਾਂ ਦੇ ਪਿਤਾ ਤੋਂ ਦਹੇਜ ਲਿਆ ਹੈ ਅਤੇ ਦਹੇਜ ਦੇ ਵਿਚ ਬੈੱਡ, ਟੀ ਵੀ, ਸੋਫਾ, ਕਾਰ, ਨਕਦ ਪੈਸੇ ਇਹ ਸਭ ਕੁਝ ਤਾਂ ਸੀ। ਜਿਸ ਨੂੰ ਖਰੀਦਣ ਦੇ ਲਈ ਉਸ ਦੇ ਪਿਤਾ ਨੇ ਘਰ ਗਹਿਣੇ ਰੱਖਿਆ ਹੈ ਬੈਂਕ ਵਿਚੋਂ ਲੋਨ ਲਿਆ ਹੈ।
ਇਸ ਤੋਂ ਇਲਾਵਾ ਹੋਰ ਵੀ ਬਹੁਤ ਥਾਂ ਤੋਂ ਕਰਜ਼ਾ ਲਿਆ ਹੈ। ਅਤੇ ਇਸੇ ਦੇ ਵਿਚ ਹੀ ਉਸਨੇ ਆਪਣੇ ਸੰਸਕਾਰ ਵੀ ਵੇਚ ਦਿੱਤੇ। ਜਿਸ ਤੋਂ ਬਾਅਦ ਉਸ ਦੇ ਪਤੀ ਅਤੇ ਉਸਦੀ ਸੱਸ ਦੀਆਂ ਨਜ਼ਰਾਂ ਝੁੱਗੀਆਂ ਰਹਿ ਗਈਆਂ। ਪੂਰੀ ਕਹਾਣੀ ਜਾਨਣ ਦਿਲੀ ਹੇਠ ਦਿੱਤੀ ਵੀਡੀਓ ਨੂੰ
ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।