ਬਹੁਤ ਸਾਰੇ ਲੋਕਾਂ ਨੂੰ ਸਫ਼ਰ ਦੇ ਦੌਰਾਨ ਉਲਟੀ ਆਉਣ ਦੀ ਸਮੱਸਿਆ ਹੁੰਦੀ ਹੈ ਜਿਸ ਕਾਰਨ ਕਾਫੀ ਪਰੇਸ਼ਾਨੀ ਪੈਦਾ ਹੁੰਦੀ ਹੈ।ਜੇਕਰ ਸਫ਼ਰ ਦੌਰਾਨ ਮਨ ਖਰਾਬ ਹੋਵੇ ਅਤੇ ਉਲਟੀ ਆਵੇ ਤਾਂ ਸਾਡਾ ਇੰਜੁਆਏ ਕਰਨ ਨੂੰ ਦਿਲ ਨਹੀਂ ਕਰਦਾ।ਦੋਸਤੋ ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਚੀਜ਼ਾਂ ਦੱਸਾਂਗੇ ਜਿਨ੍ਹਾਂ ਦਾ ਸੇਵਨ ਕਰਕੇ ਅਸੀਂ ਸਫ਼ਰ ਦੇ
ਦੌਰਾਨ ਉਲਟੀ ਨੂੰ ਰੋਕ ਸਕਦੇ ਹਾਂ।ਦੋਸਤੋ ਜਿਸ ਵੇਲੇ ਤੁਸੀਂ ਸਫ਼ਰ ਤੇ ਜਾਣਾ ਹੈ ਉਸ ਸਮੇਂ ਤੁਸੀਂ ਸੌਂਫ ਦੀ ਚਾਹ ਜਾਂ ਫਿਰ ਸੌਂਫ ਨੂੰ ਚਬਾ ਕੇ ਖਾ ਲੈਣਾਂ ਹੈ।ਅਜਿਹਾ ਕਰਨ ਨਾਲ ਤੁਹਾਡਾ ਮਨ ਖਰਾਬ ਨਹੀਂ ਹੋਵੇਗਾ ਅਤੇ ਨਾਂ ਹੀ ਤੁਹਾਨੂੰ ਉਲਟੀ ਆਵੇਗੀ।ਇਸ ਤੋ ਇਲਾਵਾ ਦੋਸਤੋ ਅਸੀਂ ਹਰੀ ਇਲਾਇਚੀ ਦਾ ਵੀ ਸੇਵਨ ਕਰ ਸਕਦੇ ਹਾਂ।ਜੇਕਰ
ਤੁਸੀਂ ਸਫ਼ਰ ਦੌਰਾਨ ਹਰੀ ਇਲਾਇਚੀ ਨੂੰ ਚਬਾ ਕੇ ਖਾ ਲੈਂਦੇ ਹੋ ਤਾਂ ਤੁਹਾਨੂੰ ਬਹੁਤ ਹੀ ਜ਼ਿਆਦਾ ਵਧੀਆ ਰਿਜਲਟ ਮਿਲਣਗੇ।ਜੇਕਰ ਉਲਟੀ ਆਉਣ ਦੀ ਸਮੱਸਿਆ ਜਾਦਾ ਹੈ ਤਾਂ ਤੁਸੀਂ ਨਿੰਬੂ ਦਾ ਸੇਵਨ ਕਰ ਸਕਦੇ ਹੋ। ਇਸ ਤੋ ਇਲਾਵਾ ਦੋਸਤੋ ਤੁਸੀਂ ਆਪਣੇ ਮੂੰਹ ਦੇ ਵਿੱਚ ਇੱਕ ਲੌਂਗ ਨੂੰ ਰੱਖ
ਲੈਣਾ ਹੈ,ਅਜਿਹਾ ਕਰਨ ਨਾਲ ਵੀ ਉਲਟੀ ਨਹੀਂ ਆਉਂਦੀ।ਸੋ ਦੋਸਤੋ ਇਹਨਾਂ ਤਰੀਕਿਆਂ ਦੇ ਨਾਲ ਅਸੀ ਉਲਟੀ ਹੋਣ ਦੀ ਸਮੱਸਿਆ ਤੋਂ ਬਚ ਸਕਦੇ ਹਾਂ ਅਤੇ ਆਪਣੇ ਸਫਰ ਨੂੰ ਸਹੀ ਤਰੀਕੇ ਨਾਲ ਪੂਰਾ ਕਰ ਸਕਦੇ ਹਾਂ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ
ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।