ਅੱਜ ਕੱਲ੍ਹ ਲੋਕ ਚਾਹੁੰਦੇ ਹਨ ਕਿ ਉਹ ਹਮੇਸ਼ਾ ਖੂਬਸੂਰਤ ਦਿਖਾਈ ਦੇਣ ਜਿਸ ਦੇ ਚੱਲਦੇ ਲੋਕ ਬਹੁਤ ਸਾਰੇ ਮਹਿੰਗੇ ਪ੍ਰੋਡਕਟਾਂ ਦਾ ਇਸਤੇਮਾਲ ਕਰਦੇ ਹਨ।ਪਰ ਦੋਸਤੋ ਇੱਕ ਸਮੇਂ ਤੇ ਆਕੇ ਕੈਮੀਕਲ ਵਾਲੇ ਇਹ ਪ੍ਰੋਡਕਟ ਤੁਹਾਡੇ ਚਿਹਰੇ ਨੂੰ ਵਿਗਾੜ ਦਿੰਦੇ ਹਨ।ਚਿਹਰੇ ਤੇ ਕੁਦਰਤੀ ਨਿਖਾਰ ਪੈਦਾ ਕਰਨ ਦੇ ਲਈ ਤੁਹਾਨੂੰ
ਇੱਕ ਘਰੇਲੂ ਕਰੀਮ ਬਣਾ ਕੇ ਦਸਾਂਗੇ।ਇਸ ਨੂੰ ਜੇਕਰ ਤੁਸੀਂ ਲਗਾਤਾਰ ਇੱਕ ਹਫਤੇ ਤੱਕ ਵੀ ਆਪਣੇ ਚਿਹਰੇ ਤੇ ਲਗਾਉਂਦੇ ਹੋ ਤਾਂ ਚਿਹਰੇ ਦੀਆਂ ਸਮੱਸਿਆਵਾਂ ਖ਼ਤਮ ਹੋ ਜਾਣਗੀਆਂ।ਹੁਣ ਦੋਸਤੋ ਇਸ ਕਰੀਮ ਨੂੰ ਤਿਆਰ ਕਰਨ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਇੱਕ ਆਲੂ ਲਵੋ ਅਤੇ ਉਸ ਦੇ ਟੁਕੜੇ ਕਰ ਕੇ ਤੁਸੀਂ
ਇਸ ਦਾ ਰਸ ਕੱਢ ਲਵੋ। ਡੇਢ ਚਮਚ ਆਲੂ ਦੇ ਰਸ ਵਿੱਚ 1 ਚੁੱਟਕੀ ਕਸਤੂਰੀ ਹਲਦੀ,ਇੱਕ ਚਮਚ ਗਲਿਸਰੀਨ,ਇੱਕ ਵਿਟਾਮਿਨ ਈ ਕੈਪਸੂਲ ਦਾ ਤੇਲ ਮਿਕਸ ਕਰ ਲਵੋ।ਹੁਣ ਦੋਸਤੋਂ ਤੁਸੀਂ 2 ਚੱਮਚ ਐਲੋਵੇਰਾ ਜੈੱਲ ਅਤੇ ਇੱਕ ਚੱਮਚ ਸੰਤਰੇ ਦੀ ਜੈੱਲ ਇਸ ਮਿਸ਼ਰਣ ਦੇ ਵਿੱਚ ਪਾਉਣੀ ਹੈਂ।ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ
ਤੁਹਾਡੀ ਅਸਰਦਾਰ ਕਰੀਮ ਬਣਕੇ ਤਿਆਰ ਹੋ ਜਾਵੇਗੀ।ਇਸ ਨੂੰ ਤੁਸੀਂ ਕਿਸੇ ਡੱਬੀ ਦੇ ਵਿੱਚ ਪਾ ਕੇ ਇੱਕ ਹਫ਼ਤੇ ਦੇ ਲਈ ਸਟੋਰ ਕਰਕੇ ਰੱਖ ਸਕਦੇ ਹੋ।ਰੋਜ਼ਾਨਾ ਰਾਤ ਨੂੰ ਆਪਣੇ ਚਿਹਰੇ ਨੂੰ ਚੰਗੀ ਤਰ੍ਹਾਂ ਸਾਫ਼ ਕਰੋ ਅਤੇ ਇਸ ਕਰੀਮ ਨੂੰ ਲਗਾਕੇ ਹਲਕੀ-ਹਲਕੀ ਮਸਾਜ ਕਰੋ। ਇਸ ਤੋਂ ਬਾਅਦ ਤੁਸੀਂ ਸੌ ਜਾਣਾ ਹੈ।
ਇਸ ਕਰੀਮ ਦਾ ਇਸਤੇਮਾਲ ਤੁਸੀਂ ਦਿਨ ਵਿੱਚ ਵੀ ਕਰ ਸਕਦੇ ਹੋ।ਇਸ ਨਾਲ ਤੁਹਾਡੇ ਚਿਹਰੇ ਤੇ ਬਹੁਤ ਹੀ ਵਧੀਆ ਨਿਖ਼ਾਰ ਪੈਦਾ ਹੋ ਜਾਵੇਗਾ ਅਤੇ ਦਾਗ ਧੱਬੇ ਖਤਮ ਹੋ ਜਾਣਗੇ।ਸੋ ਦੋਸਤੋ ਇਸ ਦਾ ਇਸਤੇਮਾਲ ਜ਼ਰੂਰ ਕਰ ਕੇ ਵੇਖੋ।
ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।