ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀ। ਇਕ ਵੀਡੀਓ ਦੇ ਬਾਰੇ ਵਿਚ ਜਿਸ ਦੇ ਵਿਚ ਇਕ ਬੱਸ ਦੇ ਅੰਦਰ ਕੰਡਕਟਰ ਕਿਸੇ ਆਦਮੀ ਦੇ ਨਾਲ ਝੱਗੜ ਰਿਹਾ ਸੀ। ਉਹ ਝਗੜਦੇ ਸਮੇਂ ਇੱਕ ਸਵਾਰੀ ਦੇ ਥੱਪੜ ਵੀ
ਮਾਰ ਦਿੰਦਾ ਹੈ। ਅਤੇ ਉਨ੍ਹਾਂ ਨੂੰ ਬੱਸ ਵਿੱਚੋਂ ਉਤਰਨ ਦੇ ਲਈ ਕਹਿੰਦਾ ਹੈ। ਪਰ ਇਸੇ ਸਮੇਂ ਸਵਾਰੀ ਦੇ ਨਾਲ ਦੂਸਰੀਆਂ ਸਵਾਰੀਆਂ ਇਸ ਦੀ ਵੀਡੀਓ ਬਣਾ ਲੈਂਦੀਆਂ ਹਨ। ਇਸ ਦੇ ਵਿੱਚ ਦਿਖਾਈ ਦੇ ਰਿਹਾ ਸੀ ਕੇ ਕੰਡਕਟਰ ਸਵਾਰੀਆਂ ਦੇ ਨਾਲ ਕਿਵੇਂ ਧੱਕਾ ਕਰ
ਰਿਹਾ ਸੀ। ਦੋਸਤੋ ਅੱਜਕੱਲ੍ਹ ਅਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਵਾਪਰ ਰਹੀਆਂ ਹਨ। ਜਿਨ੍ਹਾਂ ਨੂੰ ਜੇਕਰ ਕੈਮਰੇ ਵਿਚ ਰਿਕਾਰਡ ਨਾ ਕੀਤਾ ਜਾਂਦਾ ਤਾਂ ਇਹ ਸਾਫ ਨਹੀਂ ਹੋਣਾ ਸੀ। ਇਹ ਘਟਨਾ ਵੀ ਹੈਰਾਨ ਕਰ ਦੇਣ ਵਾਲੀ ਹੈ। ਇਸ ਬਾਰੇ ਵਿਚ ਹੋਰ ਜਾਣਕਾਰੀ
ਲੈਣ ਲਈ ਹੇਠ ਦਿੱਤੀ ਵੀਡੀਓ ਚ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।