Home / ਵਾਇਰਲ / ਵੇਖੋ ਕੁਦਰਤ ਦੇ ਰੰਗ ਸਰੀਰ ਮੁੰਡੇ ਦਾ ਤੇ ਪਰ ਵਿੱਚ ਕੁੜੀ !

ਵੇਖੋ ਕੁਦਰਤ ਦੇ ਰੰਗ ਸਰੀਰ ਮੁੰਡੇ ਦਾ ਤੇ ਪਰ ਵਿੱਚ ਕੁੜੀ !

ਇਕ ਮਹੰਤ ਔਰਤ ਜਿਸਦਾ ਨਾਮ ਹੈ ਸੁੱਖੀ ਵਿਰਕ ਹੈ। ੳੁਹ ਬਚਪਨ ਤੋਂ ਹੀ ਗਾਓਂਦੀ ਹੁੰਦੀ ਸੀ ਕਿਸੇ ਵੀ ਤਰਾ ਦਾ ਫੰਕਸ਼ਨ ਹੁੰਦਾ ੳੁਹ ੳੁਸ ਵਿਚ ਹਿੱਸਾ ਲੈਂਦੀ ਹੈ ਮਹੰਤ ਹੋਣ ਦੇ ਬਾਵਜੂਦ ਵੀ ਕੁੜੀਆ ਨਾਲ ਜਾਣਾ ਖੇਡਣਾ ੳੁਸਦਾ ਸ਼ੌਂਕ ਸੀ। ਕਿਹਾ ਜਂਦਾ ਹੈ ਕਿ ਪਰਮਾਤਮਾ ਨੇ

ਜਿਸ ਤਰਾ ਸਵਾਜਿਆ ਹੁੰਦਾ ਹੈ ੳੁਸੇ ਤਰਾ ਹੀ ਰਹਿਣਾ ਪੈਂਦਾ ਹੈ। ਘਰ ਵਿਚ ਹੀ ਅਜਿਹੀ ਗਲ ਨੂੰ ਲੈ ਕੇ ਕਿਹਾ ਜਾਂਦਾ ਸੀ ਕਿ ਤੂੰ ਕੁੜੀਆ ਨਾਲ ਨਾ ਰਿਹਾ ਕਰ ਜਿਸ ਤੋ ਬਾਦ ੳੁਹ ਘਰ ਤੋ ਬਾਹਰ ਰਹਿਣਾ ਸ਼ੁਰੂ ਕਰ ਦਿੰਦੀ ਹੈ ਤੇ ਕਿਸੇ ਪਾਰਟੀ ਨਾਲ ਮਿਲ ਕੇ ਪ੍ਰੋਗਰਾਮ ਲਾਣੇ ਸ਼ੁਰੂ ਕਰ ਦਿੰਦੀ ਹੈ। ੳੁਸਨੂੰ

ਗਾਉਣ ਦਾ ਸ਼ੁਰੂ ਤੋਂ ਹੀ ਸ਼ੌਕ ਸੀ। ਉਹ ਮੁੰਡੇ ਦੀ ਆਵਾਜ ਵਿਚ ਵੀ ਗਾ ਲੈਂਦੀ ਹੈ। ੳੁਸਦੇ ਪਿਤਾ ਦੀ ਮੌ ਤ ਨੂੰ ੧੫ ਸਾਲ ਤੇ ਮਾਤਾ ਦੀ ਮੌ ਤ ਨੂੰ ੧੦ ਸਾਲ ਹੋ ਗਏ ਸਨ। ਜਿਸਤੋ ਬਾਦ ੳੁਹ ਬੜੀ ਹੀ ਚਿੰਤਾ ਵਿਚ ਰਹਿਣ ਲੱਗ ਪਈ ਤੇ ਪਰਿਵਾਰ ਦੇ ਦੂਜੇ ਮੈਂਬਰਾ ਨੇ ਵੀ ਮੁੱਖ ਮੋੜ ਲਿਆ। ਬਾਦ ਵਿਚ ੳੁਹ ਆਪਣੇ

ਪਰੋਗਰਾਮਾ ਤੇ ਜਾਣ ਲੱਗ ਪਈ ਤੇ ੳੁਸਨੂੰ ਵਧੀਆ ਕਮਾਈ ਵੀ ਹੋਨ ਲਗ ਪਈ। ਲੋਕਾਂ ਵਲੋ ੳੁਸਨੂੰ ਬੜਾ ਹੀ ਮਾੜਾ ਵੀ ਬੋਲਿਆ ਜਾਂਦਾ ਸੀ। ਪਰ ੳੁਹ ਕਿਸੇ ਦੀ ਪਰਵਾਹ ਨਹੀ ਸੀ ਕਰਦੀ। ਲੋਕ ੳੁਸਤੇ ਬੜਾ ਹੀ ਹੱਸਦੇ ਸਨ। ੳੁਹ ਹੁਣ ਕਿੰਨਰਾਂ ਵਿਚ ਰਹਿੰਦੀ ਹੈ ਕਿਸੇ ਦੇ ਵੀ ਘਰ ਵਧਾਈ

ਲੈਣ ੳੁਹਨਾ ਨਾਲ ਹੀ ਜਾਂਦੀ। ਲੋਕਾ ਨੂੰ ਚਾਹੀਦਾ ਹੈ ਕਿ ਜਿਹੜੇ ਕਿੰਨਰ ਮਹੰਤ ਲੋਕ ਹੁੰਦੇ ਹਨ ੳੁਹਨਾ ਦੀ ਇਜਤ ਕਰਨੀ ਚਾਹੀਦੀ ਹੈ। ਮਾ ਬਾਪ ਦੇ ਜਾਣ ਤੋ ਬਾਦ ੳੁਹ ਨਾ ਵਿਆਹ ਕਰਾਣ ਜੋਗੀ ਰਹੀ ਭੈਣ ਭਰਾ ਵੀ ਸਾਰੇ ਮੁੱਖ ਮੋੜ ਗਏ। ੳੁਸਦਾ ਕਹਿਣਾ ਹੈ ਕਿ ਬੜੀ ਹੀ ਗਰੀਬੀ ਵਿਚ

ੳੁਹ ਰਹੀ। ਪਿੰਡ ਵਾਲੇ ਵੀ ਸਾਰੇ ਛੱਡ ਗਏ। ੳੁਸਨੂੰ ਕਿਸੇ ਮੁੰਡੇ ਨਾਲ ਪਿਆਰ ਵੀ ਹੋ ਗਿਆ ਸੀ ਬੜੇ ਸਾਲ ੳੁਸਦਾ ਪਿਆਰ ਵੀ ਰਿਹਾ। ੳੁਹ ੳੁਸਨੂ ਬਹੁਤ ਘੱਟ ਫੋਨ ਕਰਦਾ ਸੀ ਜਿਸਨੇ ਵੀ ੳੁਸਤੋ ਮੁੱਖ ਮੋੜ ਲਿਆ ਸੀ। ਕੱਲੀ ਹੋਣ ਕਰਕੇ ੳੁਸਨੇ ਕਿੰਨਰਾ ਨਾਲ ਰਹਿਣਾ ਦਾ

ਸੋਚਿਆ। ੳੁਹ ਹੁਣ ਆਪਣਾ ਕਿੰਨਰਾ ਨਾਲ ਰਹਿ ਕਿ ਆਪਣਾ ਵਧੀਆ ਗੁਜਾਰਾ ਕਰਦੀ ਹੈ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਪੁਲਿਸ ਦੀ ਵੱਡੀ ਕਾਰਵਾਈ ਥਾ-ਥਾ ਚਿਪਕਾਏ ਪੋਸਟਰ !

ਦੋਸਤੋ ਸਿੰਘ ਅੰਮ੍ਰਿਤਪਾਲ ਨੂੰ ਲੈ ਕੇ ਬਹੁਤ ਸਾਰੀਆਂ ਖਬਰਾਂ ਸੋਸ਼ਲ ਮੀਡੀਆ ਤੇ ਹੁਣ ਵਾਇਰਲ ਹੋ …

Leave a Reply

Your email address will not be published. Required fields are marked *