ਤੁਸੀਂ ਵੀਡਨ ਵਿੱਚ ਦੇਖ ਸਕਦੇ ਹੋ ਕਿਸ ਤਰ੍ਹਾਂ ਹਸਬੈਂਡ ਤੇ ਵਾਈਫ ਇਕ ਕਲਾਈਨ ਬਣਾਉਂਦੇ ਨੇ ਤੇ ਮਕਾਨ ਮਾਲਿਕ ਨੂੰ ਹੀ ਉਸ ਵਿੱਚ ਫਸਾਉਂਦੇ ਹਨ ਇਹ ਵੀਡੀਓ ਸੀਸੀਟੀਵੀ ਵਿੱਚ ਰਿਕਾਰਡ ਹੋਈ ਹੈ ਇਸ ਵੀਡੀਓ ਵਿਚ ਤੁਸੀਂ ਦੇਖ ਸਕਦੇ ਹੋ ਇੱਕ ਹਸਬੈਂਡ ਅਤੇ ਵਾਈਫ ਇਕ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਹਨ ਉਸ ਦਾ ਰਸ ਵਿੰਡ ਆਪਣੀ ਵਾਈਫ ਨੂੰ
ਕਹਿੰਦਾ ਹੈ ਕਿ ਮਕਾਨ ਮਾਲਿਕ ਸਾਨੂੰ ਬਹੁਤ ਜ਼ਿਆਦਾ ਤੰਗ ਕਰ ਰਿਹਾ ਹੈ ਕਿਰਾਏ ਲਈ ਇਸੇ ਕਰਕੇ ਉਹ ਜਾ ਰਿਹਾ ਹੈ ਪਰ ਉਸ ਦੀ ਔਰਤ ਉਸ ਨੂੰ ਰੋਕ ਲੈਂਦੀ ਹੈ ਤੇ ਉਹ ਦੋਵੇਂ ਮਿਲ ਕੇ ਇਕ ਪਲਾਇਨ ਬਣਾਉਂਦੇ ਹਨ ਦੋਵੇਂ ਪਲਾਇਨ ਬਣਾਉਂਦੇ ਹਨ ਕਿ ਜਿਸ ਤਰ੍ਹਾਂ ਹੀ ਮਕਾਨ ਮਾਲਿਕ ਸਾਡੇ ਤੋਂ ਆਵੇਗਾ ਅਸੀਂ ਉਸ ਤੋਂ ਇੱਜ਼ਤ ਲੁੱਟਣ ਦਾ ਦੋਸ਼ ਲਗਾ ਦੇਵਾਂਗੇ ਇਸ
ਵਿੱਚ ਉਸ ਦੀ ਪਤਨੀ ਵੀ ਸਾਥ ਦਿੰਦੀ ਹੈ ਉਹ ਆਪਣੇ ਪਤੀ ਨੂੰ ਮੋਟਰਸਾਈਕਲ ਦੀ ਜਗ੍ਹਾ ਤੇ ਲੁਕਾ ਦਿੰਦੀ ਹੈ ਕਾਫੀ ਟਾਈਮ ਬਾਅਦ ਮਕਾਨ ਮਾਲਿਕ ਉੱਥੇ ਪਹੁੰਚਦਾ ਹੈ ਕਿਰਾਇਆ ਲੈਣ ਲਈ ਉਹ ਉਨ੍ਹਾਂ ਨੂੰ ਕਹਿ ਰਿਹਾ ਹੁੰਦਾ ਹੈ ਔਰਤ ਨੂੰ ਕੀ ਤੁਸੀਂ ਕਰਾੲਿਅਾ ਦੋ ਨਹੀਂ ਤਾਂ ਮੇਰਾ ਮਕਾਨ ਖਾਲੀ ਕਰ ਦੇਵੋ ਇਸੇ ਤਰ੍ਹਾਂ ਹੀ ਅੌਰਤ ਉਸ ਨਾਲ ਗੱਲਾਂ ਕਰਦੀ ਹੈ
ਤੇ ਉਸ ਨੂੰ ਗਲਤ ਇਸ਼ਾਰੇ ਕਰਦੀ ਹੈ ਤੇ ਉਹ ਮਕਾਨ ਮਾਲਿਕ ਨੂੰ ਆਪਣੇ ਕਮਰੇ ਵਿੱਚ ਲੈ ਜਾਂਦੀ ਹੈ ਕੁਝ ਕੁਝ ਸਮੇਂ ਬਾਅਦ ਉਸ ਦਾ ਪਤੀ ਪਲੈਨ ਦੇ ਮੁਤਾਬਿਕ ਦਰਵਾਜ਼ਾ ਖੜਕਾਉਂਦਾ ਹੈ ਅਤੇ ਉਸਦੀ ਪਤਨੀ ਰੋਂਦੀ ਹੋਈ ਬਾਹਰ ਆਉਂਦੀ ਹੈ ਕਹਿੰਦੀ ਹੈ ਇਸ ਨੇ ਮੇਰੀ ਇੱਜ਼ਤ ਲੁੱਟਣ ਦੀ ਕੋਸ਼ਿਸ਼ ਕੀਤੀ ਉਸਦਾ ਪਤੀ ਮਕਾਨ ਮਾਲਿਕ ਨੂੰ ਕਾਫ਼ੀ ਧਮਕਾਉਂਦਾ ਹੈ
ਮਕਾਨ ਮਾਲਿਕ ਹੁੰਦਾ ਹੈ ਉਹ ਕਾਫੀ ਡਰ ਜਾਂਦਾ ਹੈ ਉਹ ਉਨ੍ਹਾਂ ਨੂੰ ਸਭ ਕੁਝ ਦੇ ਦਿੰਦਾ ਹੈ ਪੈਸੇ ਗੋਲਡਨ ਚੈਨ ਸਭ ਕੁਝ ਦੇ ਦਿੰਦਾ ਹੈ ਉਹ ਦੋਵੇਂ ਆਦਮੀ ਔਰਤ ਬਹੁਤ ਜ਼ਿਆਦਾ ਖੁਸ਼ ਹੁੰਦੇ ਹਨ ਕਿ ੳੁਨ੍ਹਾਂ ਦੇ ਪਲੈਨ ਮੁਤਾਬਕ ਇਹ ਸਭ ਕੁਝ ਹੁੰਦਾ ਹੈ ਇਸੇ ਤਰ੍ਹਾਂ ਹੀ ਨਾ ਲੋਕਾਂ ਨੇ ਆਪਣੀ ਵਾਰਦਾਤ ਨੂੰ ਅੰਜਾਮ ਦਿੱਤਾ ਤੇ
ਮਕਾਨ ਮਾਲਿਕ ਤੇ ਦੋਸ਼ ਲਗਾਉਂਦੇ ਹੋਏ ਉਸ ਤੋਂ ਸਭ ਕੁਝ ਖੋਹ ਲਿਆ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।