Home / ਵਾਇਰਲ / ਵੀਡੀਓ ਬਣਾਉਣ ਦੇ ਚੱਕਰ ਚ ਕਰਤਾ ਇਹ ਕਾਰਾ !

ਵੀਡੀਓ ਬਣਾਉਣ ਦੇ ਚੱਕਰ ਚ ਕਰਤਾ ਇਹ ਕਾਰਾ !

ਦੋਸਤੋ ਆਏ ਦਿਨ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ। ਹੁਣ ਸੋਸ਼ਲ ਮੀਡੀਆ ਤੇ ਦੋ ਅਜਿਹੀਆਂ ਹੀ ਵੀਡੀਓਜ ਬਹੁਤ ਤੇਜ਼ੀ ਨਾਲ ਵਾਇਰਲ ਹੋਈਆਂ ਹਨ। ਪਹਿਲੀ ਵੀਡੀਓ ਵਿਚ ਦੇਖਣ ਨੂੰ ਮਿਲਦਾ ਹੈ। ਇੱਕ ਕੁੜੀ ਜੋ ਆਪਣੇ ਬੱਚੇ ਨੂੰ ਬੱਚਿਆਂ ਦੀ ਟਰੋਲੀ ਵਿਚ ਪਾ ਕੇ ਖਿਲਾ ਰਹੀ ਸੀ। ਫਿਰ ਉਹ ਬੱਚੇ ਨੂੰ

ਆਪਣੀ ਗੋਦ ਵਿਚ ਚੁੱਕ ਲੈਂਦੀ ਹੈ ਅਤੇ ਥੋੜ੍ਹੀ ਦੇਰ ਬਾਅਦ ਜਦੋਂ ਉਹ ਹੁਣ ਤੂੰ ਆਪਣੀ ਨਿਗਾਹ ਹਟਾਉਂਦੀ ਹੈ ਤਾਂ ਉਹ ਦੇਖਦੀ ਹੈ ਕਿ ਉਸ ਦਾ ਬੱਚਾ ਟਰੋਲੀ ਵਿੱਚ ਨਹੀਂ ਹੈ ਅਤੇ ਉਹ ਸਾਰੇ ਪਾਸੇ ਲੱਭਣਾ ਸ਼ੁਰੂ ਕਰ ਦਿੱਤੀ ਹੈ। ਫਿਰ ਉਸ ਦਾ ਪਤੀ ਉਸ ਨੂੰ ਦੱਸਦਾ ਹੈ ਕਿ ਬੱਚਾ ਤੂੰ ਆਪਣੇ ਹਥਾ ਵਿਚ ਹੀ ਚੱਕਿਆ ਹੋਇਆ ਹੈ। ਫਿਰ ਕੁੜੀ ਉਸ ਨੂੰ ਦੇਖ

ਕੇ ਰਾਹਤ ਭਰਿਆ ਸਾਹ ਲੈਂਦੀ ਹੈ। ਦੂਜੀ ਵੀਡੀਓ ਵਿੱਚ ਦੇਖਣ ਨੂੰ ਮਿਲਦਾ ਹੈ ਕਿ ਇਕ ਵਿਅਕਤੀ ਜੋ ਆਪਣੇ ਬੱਚੇ ਨੂੰ ਬੱਚਿਆਂ ਵਾਲੀ ਟਰੋਲੀ ਵਿਚ ਰੱਖ ਕੇ ਕਿਤੇ ਲੈ ਕੇ ਜਾ ਰਿਹਾ ਸੀ। ਫਿਰ ਉਸ ਦੀ ਪਤਨੀ ਉੱਥੇ ਆਕੇ ਉਸ ਤੋਂ ਆਪਣਾ ਫੋਨ ਚੈੱਕ ਕਰਵਾਉਂਦੀ ਹੈ ਅਤੇ ਬੱਚੇ ਨੂੰ ਆਪਣੀ ਗੋਦ ਵਿਚ ਚੁੱਕ ਲੈਂਦੀ ਹੈ। ਇਹ ਜਦੋਂ ਉਹ ਉਥੋਂ ਜਾਣ ਲੱਗਦੀ

ਹੈ ਤਾਂ ਉਹ ਆਪਣਾ ਬੱਚਾ ਆਪਣੇ ਪਤੀ ਨੂੰ ਫੜਾ ਦਿੰਦੀ ਹੈ। ਫਿਰ ਉਸ ਤੋਂ ਬਾਅਦ ਵਿੱਚ ਉਸ ਮੁੰਡ ਨੂੰ ਇਹ ਨਹੀਂ ਪਤਾ ਲੱਗਦਾ ਕਿ ਉਸ ਨੇ ਆਪਣਾ ਬੱਚਾ ਚੁੱਕਿਆ ਹੋਇਆ ਹੈ ਅਤੇ ਉਹ ਆਪਣੇ ਬੱਚੇ ਨੂੰ ਇਧਰ-ਉਧਰ ਲੱਭ ਰਿਹਾ ਹੈ। ਫਿਰ ਬਾਅਦ ਵਿੱਚ ਬੱਚਾ ਆਪਣੇ ਪਿਤਾ ਨੂੰ ਹੱਥ ਲਗਾ ਕੇ ਦੱਸਦਾ ਹੈ ਕਿ ਮੈਂ ਇੱਥੇ ਹੀ ਹਾਂ। ਇਸ ਬਾਰੇ

ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੇ ਲਿੰਕ ਤੇ ਕਲਿਕ ਕਰਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਅੰਬ ਖਾਦਿਆ ਆਹ ਚੀਜ ਨਾ ਖਾਓ ਮਰਦ ਔਰਤਾ ਬੱਚੇ ਧਿਆਨ ਦੇਣ !

ਦੋਸਤੋ ਅੱਜ ਕੱਲ੍ਹ ਦਾ ਇਨਸਾਨ ਬਹੁਤ ਸਾਰੀਆਂ ਬਿਮਾਰੀਆਂ ਦੇ ਨਾਲ ਘਿਰਿਆ ਹੋਇਆ ਹੈ,ਜਿਸ ਕਾਰਨ ਉਸ …

Leave a Reply

Your email address will not be published. Required fields are marked *