ਦੋਸਤੋ ਆਏ ਦਿਨ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ। ਹੁਣ ਸੋਸ਼ਲ ਮੀਡੀਆ ਤੇ ਇਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋਈ ਹੈ। ਵੀਡੀਓ ਵਿਚ ਦੇਖਣ ਨੂੰ ਮਿਲਦਾ ਹੈ ਕਿ ਰਾਤ ਨੂੰ ਇੱਕ ਕੁੜੀ ਕਿਸੇ ਦੇ ਘਰ ਸਾਹਮਣੇ ਆ ਕੇ ਉਹਨਾਂ ਦੇ ਜੁੱਤੀਆਂ ਵਾਲੇ
ਸਟੈਂਡ ਵਿਚੋਂ ਅਲਗ ਅਲਗ ਜੁੱਤੀਆਂ ਕੱਢ ਕੇ ਆਪਣੇ ਪੈਰਾਂ ਵਿੱਚ ਪਾ ਕੇ ਦੇਖ ਰਹੀ ਸੀ ਅਤੇ ਬਹੁਤਾ ਖੁਸ਼ ਹੋ ਰਹੀ ਸੀ। ਉਸ ਦੀ ਇਕ ਜੁਤੀ ਪਾਈ ਅਤੇ ਦੂਜੀ ਜੁਤੀ ਕੱਢ ਕੇ ਸੁੱਟ ਦਿੱਤੀ ਅਜਿਹਾ ਉਸਨੇ ਦੋ-ਤਿੰਨ ਵਾਰ ਕੀਤਾ ਸੀ। ਉਸ ਨੂੰ ਦੋ ਜੁਤੀਆਂ ਵੀ ਪਸੰਦ ਆ ਗਇਆ ਸੀ ਅਤੇ ਉਹ
ਆਪਣੇ ਨਾਲ ਲੈ ਕੇ ਜਾ ਰਹੀ ਸੀ। ਫਿਰ ਅਚਾਨਕ ਉਹ ਪਿੱਛੇ ਨੂੰ ਮੂੰਹ ਘੁਮਾ ਕੇ ਦੇਖ ਲੈਂਦੀ ਹੈ ਤਾਂ ਉਸਨੂੰ ਸੀਸੀ ਟੀਵੀ ਕੈਮਰਾ ਦਿਖ ਜਾਂਦਾ ਹੈ ਅਤੇ ਉਹ ਮੁਆਫੀ ਮੰਗ ਕੇ ਸਾਰੀਆਂ ਜਿੱਤਿਆ ਦੇ ਸਟੈਂਡ ਵਿੱਚ ਰੱਖ ਦਿੰਦੀ ਹੈ। ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਹੇਠ
ਦਿੱਤੇ ਲਿੰਕ ਤੇ ਕਲਿਕ ਕਰਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ
ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।