ਵੀਡੀਓ ਵਿੱਚ ਸੱਪ ਅਤੇ ਨਿਉਲੇ ਦੀ ਲੜਾਈ ਹੁੰਦੀ ਹੈ ਤੁਸੀਂ ਦੇਖ ਸਕਦੇ ਉਹ ਸੱਪ ਅਤੇ ਨਿਉਲੇ ਦੀ ਦੁਸ਼ਮਣੀ ਹੁੰਦੀ ਹੈ ਜਿੱਥੇ ਨਿਓਲਾ ਸੱਪ ਨੂੰ ਦੇਖ ਲੈਂਦਾ ਹੈ ਸੱਪ ਨਿਓਲੇ ਦੇਖ ਲੈਂਦਾ ਹੈ ਉਹ ਇੱਕ ਦੂਜੇ ਤੇ ਹਮਲਾ ਕਰ ਦਿੱਤਾ ਇੱਕ ਦੂਜੇ ਤੇ ਇਸ ਤਰ੍ਹਾਂ ਹਮਲਾ ਕਰਦੇ ਹਨ ਜਿਸ
ਚ ਉਨ੍ਹਾਂ ਨੇ ਇਕ ਦੂਜੇ ਲਈ ਜਾਨ ਮਾਲ ਦੇ ਹੋਏ ਇਸ ਵੀਡੀਓ ਚ ਦੇਖ ਸਕਦੇ ਹੋ ਇਕ ਸੱਪ ਅਤੇ ਕਈ ਸਾਰੇ ਨਿਊਲੇ ਹਮਲਾ ਕਰ ਦਿੰਦੇ ਹਨ ਫਿਰ ਉਹ ਸੱਪ ਨੂੰ ਜਾਨੋਂ ਹੀ ਮਾਰ ਦਿੰਦੇ ਹਨ ਇੱਕ ਦੂਜੇ ਉੱਤੇ ਕਈ ਵਾਰੀ ਹਮਲਾ ਕਰਦੇ ਹਨ ਫਿਰ ਇਕ ਸੱਪ ਨੂੰ ਕਈ ਸਾਰੇ ਨਿਓਲੇ
ਹਮਲਾ ਕਰਕੇ ਉਸ ਨੂੰ ਮਾਰ ਦਿੰਦੇ ਹਨ ਤੇ ਫਿਰ ਬਾਅਦ ਵਿੱਚ ਉਸ ਨੂੰ ਖਾ ਵੀ ਜਾਂਦੇ ਹਨ ਇਸ ਵੀਡੀਓ ਵਿਚ ਤੁਸੀਂ ਕਈ ਜਗ੍ਹਾ ਤੇ ਦੇਖ ਸਕਦੇ ਹੋ ਇਕ ਸੱਪ ਤੇ ਕਈ ਸਾਰੇ ਨਿਊਲੇ ਹਮਲਾ ਕਰਦੇ ਹਨ ਵੀਡੀਓ ਵਿੱਚ ਦੇਖੋ ਇੱਕ ਸੱਪ ਅਤੇ ਨਿਉਲਾ ਲੜਦੇ ਹਨ ਉਹ ਦੋਵੇਂ ਇਸ
ਤਰ੍ਹਾਂ ਰੱਖਦੇ ਹਨ ਇੱਕ ਦੂਜੇ ਦੇ ਮੂੰਹ ਚ ਖੂਨ ਕੱਢ ਦਿੰਦੇ ਹਨ ਆਖਿਰ ਵਿੱਚ ਦੋਨਾਂ ਦੀ ਮੌਤ ਹੀ ਹੋ ਜਾਂਦੀ ਹੈ ਉਨ੍ਹਾਂ ਨੇ ਸੱਪ ਇੱਕ ਦੂਜੇ ਨਾਲ ਬਹੁਤ ਬੁਰੇ ਤਰੀਕੇ ਨਾਲ ਲੜਦੇ ਹਨ ਉਹ ਲੜਦੇ ਲੜਦੇ ਇੱਕ ਦੂਜੇ ਦੇ ਮੂੰਹ ਤੇ ਹਮਲਾ ਕਰਦੇ ਹਨ ਤੇ ਇੱਕ ਦੂਜੇ ਦਾ
ਇੰਨਾ ਜ਼ਿਆਦਾ ਖੂਨ ਵਿਖਾ ਦਿੰਦੇ ਹਨ ਇੱਕ ਦੂਜੇ ਨੂੰ ਇੰਨੀ ਇਸ ਤਰ੍ਹਾਂ ਜ਼ਖ਼ਮੀ ਕਰ ਲੈਂਦੇ ਹਨ ਉਹ ਇੱਕ ਦੂਜੇ ਤੇ ਬਾਰ ਬਾਰ ਹਮਲਾ ਕਰਦੇ ਹਨ ਜਿਸ ਤਰ੍ਹਾਂ ਦੋਵਾਂ ਨੇ ਇੱਕ ਦੂਜੇ ਨੂੰ ਜਾਣੂ ਹੀ ਮਾਲ ਹੋਵੇ ਉਹ ਆਪਣੇ ਆਪ ਨੂੰ ਬਹੁਤ ਦੁੱਖ ਵੀ ਕਰ ਲੈਂਦੇ ਹਨ
ਤੇ ਆਪਣਾ ਬਹੁਤ ਖੂਨ ਵਹਾਉਂਦੇ ਹਨ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।