ਦੋਸਤੋ ਆਏ ਦਿਨ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ। ਹੁਣ ਸੋਸ਼ਲ ਮੀਡੀਆ ਤੇ ਇਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋਈ ਹੈ। ਦੋਸਤੋ ਤੁਸੀਂ ਕਦੇ ਨਾ ਕਦੇ ਤਾਂ ਇਹ ਸੁਣਿਆ ਹੀ ਹੋਵੇਗਾ ਕਿ ਸੱਪ ਤੇ ਨਿਉਲ ਦੀ ਦੁਸ਼ਮਣੀ ਬਹੁਤ ਜ਼ਿਆਦਾ ਖਤਰਨਾਕ
ਹੁੰਦੀ ਹੈ। ਤੁਸੀਂ ਕਈ ਵਾਰ ਇਹਨਾਂ ਦੋਵਾਂ ਦੀ ਲੜਾਈ ਵੀ ਦੇਖੀ ਹੋਵੇਗੀ। ਅਜਿਹੀ ਹੀ ਇਕ ਵੀਡੀਓ ਬਾਰੇ ਅੱਜ ਅਸੀਂ ਤੁਹਾਨੂੰ ਜਾਣਕਾਰੀ ਦੇਵਾਂਗੇ। ਵੀਡੀਓ ਵਿਚ ਦੇਖਣ ਨੂੰ ਮਿਲਦਾ ਹੈ ਕਿ ਇੱਕ ਦੇ ਨਿਉਲ ਸੱਪ ਨੂੰ ਦੇਖ ਕੇ ਉਸ ਉੱਤੇ ਵਾਰ ਕਰ ਦਿੰਦਾ ਹੈ। ਨੇਉਲ ਹਰ ਵਾਰ ਸੱਪ ਦੇ ਮੂੰਹ
ਉੱਤੇ ਹੀ ਬਾਹਰ ਕਰ ਰਿਹਾ ਸੀ ਅਤੇ ਜਦੋਂ ਸੱਪ ਦੀ ਵਾਰੀ ਆਉਂਦੀ ਸੀ ਤਾਂ ਨੇਵਲਾ ਉਸ ਤੋਂ ਬਚ ਜਾਂਦਾ ਸੀ। ਉਹਨਾਂ ਦੀ ਲੜਾਈ ਬਹੁਤ ਦੇਰ ਤੱਕ ਚੱਲਦੀ ਹੈ ਅਤੇ ਬਾਅਦ ਵਿੱਚ ਸੱਪ ਹਾਰ ਜਾਂਦਾ ਹੈ। ਫੇਰ ਨੇਉਲ ਉਸਨੂੰ ਖਾਣ ਲੱਗ ਪੈਂਦਾ ਹੈ। ਸੱਪ ਵੀ ਨੇਊਲ ਨੂੰ ਬਹੁਤ ਸਾਰੇ ਵਾਰ ਕਰਦਾ ਹੈ।
ਪਰ ਜਾਂ ਤਾਂ ਨੇਉਲ ਵਾਰਾਂ ਤੋਂ ਬਚ ਰਿਹਾ ਸੀ ਜਾਂ ਤਾਂ ਇੱਕ ਦੋ ਵਾਰ ਖਾ ਕੇ ਉਹ ਉਸ ਤੇ ਦੋ-ਤਿੰਨ ਵਾਰ ਕਰ ਰਿਹਾ ਸੀ। ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੇ ਲਿੰਕ ਤੇ ਕਲਿਕ ਕਰਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ
ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।