ਦੋਸਤੋ ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਦੋ ਵੀਡੀਓ ਬਾਰੇ ਜਾਣਕਾਰੀ ਦੇਵਾਂਗੇ। ਜੋ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋਈਆਂ ਹਨ। ਪਹਿਲੀ ਵੀਡੀਓ ਵਿਚ ਦੇਖਣ ਨੂੰ ਮਿਲਦਾ ਹੈ ਕਿ ਇਕ ਵਿਅਕਤੀ ਦੋ ਦੁਕਾਨਾਂ ਤੋਂ ਲੂਣ ਦੀ ਡਲੀ ਖਰੀਦ ਰਿਹਾ ਸੀ।
ਫਿਰ ਜਦੋਂ ਉਹ ਲੂਣ ਦੀ ਥੈਲੀ ਜਦੋਂ ਥੈਲੇ ਵਿਚ ਪਾ ਰਿਹਾ ਸੀ ਤਾਂ ਉਸ ਦੇ ਪਿੱਛੇ ਖੜ੍ਹਾ ਇਕ ਚੋਰ ਬਹੁਤ ਹੀ ਸਫ਼ਾਈ ਨਾਲ ਉਸ ਦੀ ਜੇਬ ਵਿਚ ਰੱਖਿਆ ਹੋਇਆ ਹੁਣ ਬਾਹਰ ਕੱਢ ਕੇ ਆਪਣੇ ਥੈਲੇ ਵਿਚ ਪਾ ਲੈਂਦਾ ਹੈ। ਉਸ ਵਿਅਕਤੀ ਨੇ ਆਪਣਾ ਮੋਬਾਇਲ ਫੋਨ ਆਪਣੀ
ਕਮੀਜ਼ ਦੀ ਜੇਬ ਵਿਚ ਪਾਇਆ ਹੋਇਆ ਸੀ। ਦੂਜੀ ਵੀਡੀਓ ਵਿੱਚ ਦੇਖਣ ਨੂੰ ਮਿਲਦਾ ਹੈ ਕਿ ਠੰਡ ਦੇ ਮੌਸਮ ਵਿੱਚ ਇੱਕ ਵਿਅਕਤੀ ਜੋ ਦੁੱਧ ਦਾ ਪੈਕੇਟ ਖਰੀਦਣ ਲਈ ਦੁਕਾਨ ਤੇ ਆਇਆ ਸੀ। ਪਰ ਦੁਕਾਨ ਬੰਦ ਹੋਣ ਕਾਰਨ ਉਹ ਦੁੱਧ ਖ਼ਰੀਦ ਨਹੀਂ ਪਾਇਆ। ਜਿਸ
ਤੋਂ ਬਾਅਦ ਉਸ ਨੇ ਦੁਕਾਨ ਦੇ ਬਾਹਰ ਕਰੇਟਾ ਵਿਚ ਰੱਖਿਆ ਹੈ ਦੁੱਧ ਦੇ ਤਿੰਨ ਥੈਲੇ ਚੱਕ ਕੇ ਲੈ ਗਿਆ। ਪਰ ਫਿਰ ਉਹ ਮੁੜ ਕੇ ਆਉਂਦਾ ਹੈ ਅਤੇ ਇੱਕ ਪੂਰਾ ਦਾ ਪੂਰਾ ਕਰੇਟ ਹੀ ਉੱਥੋ ਚੱਕ ਕੇ ਲੈਣ ਜਾਂਦਾ ਹੈ। ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੀ
ਵੀਡੀਓ ਤੇ ਕਲਿੱਕ ਕਰ ਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।