ਦੋਸਤ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ ਹੈ। ਦੋਸਤ ਦੱਸਿਆ ਜਾ ਰਿਹਾ ਹੈ ਕਿ ਇੱਕ ਗਰੀਬ ਪਰਿਵਾਰ ਜੋ ਕਿ ਇੱਕ ਛੋਟੇ ਜਿਹੇ ਕਮਰੇ ਵਿਚ ਹੀ ਰਹਿੰਦਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਕਮਰੇ ਵਿਚ ਕੁੱਲ ਦੋ ਹੀ ਮੰਜੇ ਡਾਹ ਸਕਦੇ ਹਨ। ਦੋਸਤੋ ਉਸ ਕਮਰੇ ਵਿਚ ਕੁੱਲ ਤਿੰਨ ਲੋਕ ਹੀ ਰਹਿੰਦੇ ਹਨ।
ਦੋਸਤੋ ਇਕ ਬਜ਼ੁਰਗ ਆਦਮੀ ਅਤੇ ਔਰਤ ਉਹਨਾਂ ਦੇ ਨਾਲ ਹੀ ਉਹਨਾਂ ਦੀ ਇੱਕ ਜਵਾਨ ਦੋਹਤੀ ਵੀ ਉਹਨਾਂ ਕੋਲ ਹੀ ਰਹਿੰਦੀ ਹੈ। ਦੋਸਤੋ ਉਹਨਾਂ ਦੇ ਘਰ ਦੇ ਹਾਲਾਤ ਇੰਨੇ ਜ਼ਿਆਦਾ ਮਾੜੇ ਹਨ ਕਿ ਉਹਨਾਂ ਦੇ ਘਰ ਕੋਈ ਵੀ ਬਾਤ ਨਹੀਂ ਹੈ। ਉਹਨਾਂ ਨੂੰ ਮੰਜੇ ਖੜ੍ਹੇ ਕਰ ਕੇ ਨਹਾਉਣਾ ਪੈਂਦਾ ਹੈ। ਦੋਸਤ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੋਵਾਂ ਵਰਗਾਂ ਦੀ
ਨਿਗਾ ਨਹੀਂ ਹੈ। ਉਹ ਬਹੁਤ ਮੁਸ਼ਕਿਲ ਆਪਣੇ ਘਰ ਦਾ ਗੁਜ਼ਾਰਾ ਕਰਦੇ ਹਨ। ਬਜ਼ੁਰਗ ਔਰਤ ਦਾ ਕਹਿਣਾ ਹੈ ਕਿ ਸਾਡੇ ਘਰ ਕੋਈ ਵੀ ਸਮਾਨ ਨਹੀਂ ਹੈ। ਰਾਸ਼ਣ ਵੀ ਬਹੁਤ ਮੁਸ਼ਕਿਲ ਨਾਲ ਮਿਲਦਾ ਹੈ। ਉਸ ਬਜ਼ੁਰਗ ਔਰਤ ਕਹਿਣਾ ਹੈ ਕਿ ਜੇਕਰ ਸਾਡੇ ਘਰ ਰਾਸ਼ਨ ਖਤਮ ਹੋ ਜਾਵੇ ਤਾਂ ਅਸੀਂ ਲਾਗੇ ਦੇ ਪ੍ਰਾਇਮਰੀ ਸਕੂਲ ਤੋਂ ਰੋਟੀ ਲੈ ਕੇ ਖਾ ਲੈਂਦੇ ਹਨ।
ਦੋਸਤੋ ਬਜ਼ੁਰਗ ਔਰਤ ਅਤੇ ਆਦਮੀ ਸਰਕਾਰ ਅੱਗੇ ਬੇਨਤੀ ਕਰ ਰਹੇ ਹਨ ਕੀ ਉਹਨਾਂ ਦੀ ਆਰਥਿਕ ਤੰਗੀ ਨੂੰ ਦੂਰ ਕੀਤਾ ਜਾਵੇ। ਇਸ ਖਬਰ ਬਾਰੇ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੇ ਲਿੰਕ ਤੇ ਕਲਿੱਕ ਕਰਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ
ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।