ਦੋਸਤੋ ਆਏ ਦਿਨ ਹੈਵਾਨੀਅਤ ਦੀਆਂ ਹੱਦਾਂ ਪਾਰ ਕਰ ਦੇਣ ਵਾਲੇ ਮਾਮਲੇ ਸਾਹਮਣੇ ਆਉਂਦੇ ਹੀ ਰਹਿੰਦੇ ਹਨ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਕ ਔਰਤ-ਜਿਸ ਦੇ ਪਤੀ ਦੀ ਚਾਰ ਸਾਲ ਪਹਿਲਾਂ ਮੌਤ ਹੋ ਗਈ ਸੀ। ਔਰਤ ਵੀਦਵਾ ਹੋ ਗਈ ਸੀ।
ਔਰਤ ਆਪਣੇ ਬੱਚਿਆਂ ਦਾ ਪਾਲਨ ਪੋਸ਼ਣ ਕਰਨ ਲਈ ਇਕ ਚਾਹ ਦੀ ਦੁਕਾਨ ਖੋਲਦੀ ਹੈ। ਹਰ ਰੋਜ਼ ਦੀ ਤਰ੍ਹਾਂ ਉਹ ਔਰਤ ਆਪਣੀ ਦੁਕਾਨ ਉੱਤੇ ਬੈਠੀ ਹੋਈ ਸੀ ਤਾਂ ਸ਼ਾਮ ਦੇ ਸਮੇਂ ਚਾਰ ਵਿਅਕਤੀ ਨਸ਼ੇ ਦੀ ਹਾਲਤ ਵਿਚ ਉਸ ਦੀ ਦੁਕਾਨ ਉੱਤੇ ਆ ਕੇ ਉਸ ਤੋਂ ਚਾਅ ਅਤੇ ਗੁਟਕਾ ਮੰਗਣ ਲੱਗ ਪਏ।
ਉਸ ਔਰਤ ਨੇ ਉਹਨਾਂ ਵਿਅਕਤੀਆਂ ਦੀ ਹਾਲਤ ਦੇਖ ਕੇ ਉਹਨਾਂ ਨੂੰ ਇਹ ਸ਼ੁਭ ਸਮਾਂ ਦੇਣ ਤੋਂ ਮਨਾ ਕਰ ਦਿੱਤਾ ਅਤੇ ਆਪਣੀ ਦੁਕਾਨ ਦਾ ਸ਼ਟਰ ਬੰਦ ਕਰ ਦਿੱਤਾ। ਹਰ ਔਰਤ ਨੂੰ ਇਹ ਸਭ ਕਰਦਿਆਂ ਦੇਖਕੇ ਉਹਦਾ ਵਿਅਕਤੀਆਂ ਨੇ ਜਬਰਦਸਤੀ ਦੁਕਾਨ ਵਿਚ ਦਾਖਲਾ ਲਿਆ ਅਤੇ ਔਰਤ ਦੇ ਵਾਲਾਂ ਤੋਂ ਫੜ
ਕੇ ਉਸ ਨੂੰ ਘਸੀਟਦੇ ਹੋਏ ਇਹ ਦੁਕਾਨ ਤੋਂ ਬਾਹਰ ਲੈ ਆਏ। ਉਸ ਵੇਲੇ ਕੋਈ ਵੀ ਪਿੰਡ ਵਾਸੀ ਉੱਥੇ ਘੁੰਮ ਨਹੀਂ ਰਿਹਾ ਸੀ। ਜਿਸ ਕਾਰਨ ਕਿਸੇ ਨੂੰ ਵੀ ਇਸ ਬਾਰੇ ਪਤਾ ਨਹੀਂ ਚੱਲਿਆ। ਉਹ ਵਿਅਕਤੀ ਉਸ ਔਰਤ ਨੂੰ ਬੇਰਹਿਮੀ ਨਾਲ ਕੁੱਟਣ ਲੱਗ। ਫਿਰ ਉਹਲਾਂ ਵਿਅਕਤੀਆਂ ਨੇ ਔਰਤ ਦੇ ਬਾਲਾ ਤੋਂ ਫੜ ਕੇ
ਉਸ ਨੂੰ ਕਸੀਟਦੇ ਹੋਇਆ ਦੁਕਾਨ ਦੇ ਅੰਦਰ ਲੈ ਗਏ ਅਤੇ ਇੱਕ ਸਰੀਏ ਦੇ ਟੁਕੜੇ ਨੂੰ ਔਰਤ ਨੇ ਪ੍ਰਾਈਵੇਟ ਪਾਰਟ ਵਿੱਚ ਪਾ ਦਿੰਦੇ ਹਨ। ਜਿਸ ਕਾਰਨ ਉਹ ਔਰਤ ਨੂੰ ਸਹਿਯੋਗ ਦਰਦ ਹੋਣ ਲੱਗ ਪਿਆ ਅਤੇ ਉਹ ਔਰਤ ਬੇਹੋਸ਼ ਹੋ ਗਈ। ਅਪਰਾਧੀਆਂ ਨੇ ਉਸ ਨੂੰ ਜਗਾਉਣ ਲਈ ਸਰੀਆ ਬਾਰ-ਬਾਰ
ਉਸ ਦੇ ਪ੍ਰਾਈਵੇਟ ਪ੍ਰਾਟ ਦੇ ਅੰਦਰ ਬਾਹਰ ਕੀਤਾ। ਜਿਸ ਕਾਰਨ ਮਹਿਲਾ ਦੇ ਪ੍ਰਾਈਵੇਟ ਪ੍ਰਾਟ ਵਿਚੋਂ ਬਹੁਤ ਜ਼ਿਆਦਾ ਖੂਨ ਨਿਕਲਣ ਲੱਗ ਪਿਆ। ਫਿਰ ਇੱਕ ਇੱਕ ਕਰਕੇ ਚਾਰ ਵਿਅਕਤੀਆਂ ਦੇ ਉਸ ਮਹਿਲਾ ਨਾਲ ਬਲਾਤਕਾਰ ਕੀਤਾ। ਫਿਰ ਬਾਅਦ ਵਿਚ ਚਾਰੋਂ ਵਿਅਕਤੀਆਂ ਨੇ ਉਸ ਔਰਤ ਨੂੰ ਦੁਕਾਨ
ਦੇ ਬਾਹਰ ਬਿਨਾਂ ਕੱਪੜਿਆਂ ਤੋਂ ਸੁੱਟ ਦਿੱਤਾ। ਫੇਰ ਜਦੋਂ ਉਹ ਸ਼ਾਮ ਨੂੰ ਜਿਆਦਾ ਹਨੇਰਾ ਹੋਣ ਕਾਰਨ ਉਸ ਔਰਤ ਦੀ ਭੈਣ ਉਸ ਨੂੰ ਦੇਖਣ ਲਈ ਉਥੇ ਪਹੁੰਚੀ ਤਾਂ ਉਸ ਨੇ ਆਪਣੀ ਭੈਣ ਨੂੰ ਇਹ ਸਭ ਹਾਲਤ ਵਿੱਚ ਦੇਖ ਕੇ ਤੁਰੰਤ ਪਿੰਡ ਦੇ ਪੰਜ ਛੇ ਵਿਅਕਤੀਆਂ ਨੂੰ ਇਕੱਠਾ ਕਰ ਲਿਆ ਫਿਰ ਉਹਨਾਂ ਵਿਅਕਤੀਆਂ ਨੇ
ਤੁਰੰਤ ਉਸ ਨੂੰ ਹਸਪਤਾਲ ਪਹੁੰਚਾਇਆ ਅਤੇ ਪੁਲਿਸ ਥਾਣੇ ਮਾਮਲਾ ਦਰਜ ਕਰਵਾ ਦਿੱਤਾ। ਮਹਿਲਾਂ ਦੀ ਹਾਲਤ ਜਿਆਦਾ ਗੰਭੀਰ ਹੋਣ ਕਾਰਨ ਪੁਲਸ ਵਾਲਿਆਂ ਨੇ ਉਸ ਤੋਂ ਜ਼ਿਆਦਾ ਪੁੱਛਦਾ ਹੀ ਨਹੀਂ ਕੀਤੀ ਤਾਂ ਜੋ ਉਹ ਆਰਾਮ ਕਰ ਕੇ ਠੀਕ ਹੋ ਸਕੇ। ਪੁਲਿਸ ਵਾਲਿਆਂ ਨੂੰ ਹਾਲੇ
ਤੱਕ ਦੋਸ਼ੀਆਂ ਬਾਰੇ ਕੁਝ ਪਤਾ ਨਹੀਂ ਲੱਗਿਆ ਹੈ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।