ਦੋਸਤੋ ਅਸੀਂ ਅਕਸਰ ਹੀ ਵੇਖਦੇ ਹਾਂ ਕਿ ਬਹੁਤ ਸਾਰੀਆਂ ਲੜਕੀਆਂ ਜਦੋਂ ਵਿਆਹੀਆਂ ਜਾਂਦੀਆਂ ਹਨ ਉਹ ਕਾਫੀ ਜ਼ਿਆਦਾ ਕਮਜ਼ੋਰ ਅਤੇ ਦੁਖੀ ਹੋ ਜਾਂਦੀਆਂ ਹਨ।ਇਸ ਦਾ ਮੁੱਖ ਕਾਰਨ ਇਹ ਹੁੰਦਾ ਹੈ ਕਿ ਜਦੋਂ ਗਰੀਬ ਪਰਿਵਾਰ ਦੀ ਲੜਕੀ ਆਪਣੇ ਤੋ ਅਮੀਰ ਪਰਿਵਾਰ ਵਿੱਚ ਵਿਆਹੀ ਜਾਂਦੀ ਹੈ ਤਾਂ ਉਸ ਨੂੰ
ਹਰ ਮੋੜ ਉੱਤੇ ਟਿੱਚਰਾਂ ਕੀਤੀਆਂ ਜਾਂਦੀਆਂ ਹਨ ਅਤੇ ਗੱਲਾਂ ਲਾ ਲਾਕੇ ਕਹੀਆਂ ਜਾਂਦੀਆਂ ਹਨ।ਹਰ ਸਮੇਂ ਉਹਨਾਂ ਨੂੰ ਝਿੜਕਾਂ ਮਾਰੀਆਂ ਜਾਂਦੀਆਂ ਹਨ, ਜਿਸ ਨਾਲ ਉਸ ਦੇ ਮਨ ਤੇ ਬਹੁਤ ਠੇਸ ਪਹੁੰਚਦੀ ਹੈ। ਜੇਕਰ ਇੱਕ ਪਰਿਵਾਰ ਦੇ ਵਿੱਚ ਗਰੀਬ ਘਰ ਦੀ ਨੂੰਹ ਅਤੇ ਇੱਕ ਅਮੀਰ ਘਰ ਦੀ ਨੂੰਹ ਆ
ਜਾਵੇ ਤਾਂ ਗਰੀਬ ਪਰਿਵਾਰ ਦੀ ਲੜਕੀ ਨੂੰ ਬਹੁਤ ਜ਼ਿਆਦਾ ਗੱਲਾਂ ਸੁਣਨੀਆਂ ਪੈਂਦੀਆਂ ਹਨ।ਜਿਸ ਨਾਲ ਉਸ ਦੇ ਦਿਮਾਗ ਅਤੇ ਸਰੀਰ ਉਤੇ ਕਾਫ਼ੀ ਮਾੜਾ ਪ੍ਰਭਾਵ ਪੈਂਦਾ ਹੈ।ਬਹੁਤ ਸਾਰੇ ਪਰਿਵਾਰ ਚੰਗੇ ਵੀ ਹੁੰਦੇ ਹਨ ਅਤੇ ਬਹੁਤ ਸਾਰੀਆਂ ਸੱਸਾਂ ਵੀ ਸਹੀ ਹੁੰਦੀਆਂ ਹਨ ਜੋ ਆਪਣੀਆਂ ਨੂੰਹਾਂ ਨਾਲ
ਪਿਆਰ ਕਰਦੀਆਂ ਹਨ। ਪਰ ਦੋਸਤੋ ਨੂੰਹ ਨੂੰ ਵੀ ਆਪਣੀ ਧੀ ਵਾਂਗ ਰੱਖਣਾ ਚਾਹੀਦਾ ਹੈ।ਇਸ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ
ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।