ਦੋਸਤੋ ਉੱਤਰ ਪ੍ਰਦੇਸ਼ ਦੇ ਇੱਕ ਜ਼ਿਲੇ ਤੋਂ ਬਹੁਤ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ।ਦਰਅਸਲ ਦੇਵਰਾਣੀ ਨੂੰ ਜ਼ਿਆਦਾ ਗਹਿਣੇ ਵਿਆਹ ਦੇ ਵਿੱਚ ਮਿਲਣ ਕਾਰਨ ਜਠਾਣੀ ਨੇ ਕੀਤੀ ਆਤਮਹੱਤਿਆ।ਮਾਮਲੇ ਅਨੁਸਾਰ ਰੰਗੀਤਾ
ਦਾ ਨਾਮ ਦੀ ਔਰਤ ਆਪਣੇ ਤਿੰਨ ਬੱਚਿਆਂ ਦੇ ਸਮੇਤ ਇਸ ਪਰਿਵਾਰ ਦੇ ਵਿੱਚ ਰਹਿੰਦੀ ਸੀ ਅਤੇ ਬਹੁਤ ਹੀ ਵਧੀਆ ਚੱਲ ਰਿਹਾ ਸੀ।ਜਲਦੀ ਹੀ ਇਸ ਦੇ ਦੇਵਰ ਦਾ ਵਿਆਹ ਰੱਖ ਦਿੱਤਾ ਗਿਆ ਅਤੇ ਪੂਰੇ ਪਰਿਵਾਰ ਦੇ ਵਿੱਚ ਤਿਆਰੀਆਂ ਸ਼ੁਰੂ ਹੋ ਗਈਆਂ। ਵਿਆਹ ਦੀਆਂ ਤਿਆਰੀਆਂ ਵਿੱਚ ਜਦੋਂ ਦੇਵਰਾਨੀ
ਲਈ ਗਹਿਣੇ ਲਿਆਂਦੇ ਗਏ ਤਾਂ ਗਹਿਣੇ ਜ਼ਿਆਦਾ ਹੋਣ ਕਾਰਨ ਰੰਗੀਤਾ ਨਰਾਜ਼ ਹੋ ਗਈ।ਜਿਸ ਤੋਂ ਬਾਅਦ ਉਸ ਨੇ ਆਪਣੇ ਤਿੰਨ ਬੱਚਿਆਂ ਸਮੇਤ ਮਰਨ ਵਾਲੀ ਦਵਾਈ ਪੀ ਲਈ।ਸ਼ਾਮ ਨੂੰ ਉਹਨਾਂ ਦੀ ਤਬੀਅਤ ਖਰਾਬ ਹੋ ਗਈ ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਵਿੱਚ ਲਿਜਾਇਆ ਗਿਆ।ਉੱਥੇ ਜਾ
ਕੇ ਰੰਗੀਤਾ ਅਤੇ ਉਸ ਦੇ ਇੱਕ ਬੱਚੇ ਦੀ ਮੌਤ ਹੋ ਗਈ।ਇੱਕ ਛੋਟੀ ਲੜਕੀ ਅਤੇ ਲੜਕਾ ਖ਼ਤਰੇ ਤੋਂ ਬਾਹਰ ਦੱਸੇ ਜਾ ਰਹੇ ਹਨ।ਪੁਲਿਸ ਨੇ ਸਾਰੇ ਮਾਮਲੇ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ।ਇਸ ਤਰ੍ਹਾਂ ਇਹ ਅਜੀਬੋ-ਗਰੀਬ ਮਾਮਲਾ ਸਾਹਮਣੇ ਨਿਕਲ ਕੇ ਆਇਆ ਹੈ। ਇਹ ਜਾਣਕਾਰੀ
ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।