ਸ੍ਰੀ ਮੁਕਤਸਰ ਸਾਹਿਬ ਤੋਂ ਇੱਕ ਬਹੁਤ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ।ਦਰਅਸਲ ਇੱਕ 20 ਸਾਲਾ ਨੌਜਵਾਨ ਚਿੱਟੇ ਦੇ ਨਸ਼ੇ ਵਿੱਚ ਧੁੱਤ ਹੋ ਕੇ ਆਪਣੀ ਵਿਆਹੀ ਗਈ ਪ੍ਰੇਮਿਕਾ ਦੇ ਘਰ ਕੰਧ ਟੱਪ ਕੇ ਚਲਾ ਜਾਂਦਾ ਹੈ।ਉਸ ਦੀ ਪ੍ਰੇਮਿਕਾ ਦੀ ਉਮਰ ਲਗਭਗ
32 ਸਾਲ ਦੱਸੀ ਜਾ ਰਹੀ ਹੈ।ਮਾਮਲੇ ਅਨੁਸਾਰ,ਰਾਤ ਦੇ ਸਮੇਂ ਇਹ ਨੌਜਵਾਨ ਨਸ਼ੇ ਦੀ ਹਾਲਤ ਦੇ ਵਿੱਚ ਉਸ ਵਿਆਹੀ ਗਈ ਪ੍ਰੇਮਿਕਾ ਦੇ ਘਰ ਕੰਧ ਟੱਪ ਕੇ ਚਲਾ ਜਾਂਦਾ ਹੈ।ਜਦੋਂ ਪ੍ਰੇਮਿਕਾ ਅਤੇ ਉਸ ਦਾ ਪਤੀ ਉਸ ਨੌਜਵਾਨ ਨੂੰ ਦੇਖਦੇ ਹਨ ਤਾਂ ਉਸ ਨੂੰ ਕੁੱਟਿਆ ਜਾਂਦਾ ਹੈ।ਉਸ
ਨੌਜਵਾਨ ਕੋਲੋਂ ਇੱਕ ਹਥਿਆਰ ਸੀ ਜਿਸ ਨਾਲ ਉਸ ਨੇ ਪ੍ਰੇਮਿਕਾ ਦੀਆਂ ਦੋ ਉਂਗਲੀਆਂ ਵੰਢ ਦਿੱਤੀਆਂ।ਦੱਸਿਆ ਜਾ ਰਿਹਾ ਹੈ ਕਿ ਕੰਧ ਟੱਪਣ ਵਾਲੀਆਂ ਤਸਵੀਰਾਂ ਗਲੀ ਦੇ ਵਿੱਚ ਲੱਗੇ ਹੋਏ ਸੀ ਸੀ ਟੀ ਵੀ ਕੈਮਰੇ ਵਿੱਚ ਕੈਦ ਹੋ ਗਈਆਂ।ਇਸ ਮਾਮਲੇ ਨੂੰ ਸੁਣ ਕੇ ਹਰ
ਕੋਈ ਹੈਰਾਨ ਹੋ ਰਿਹਾ ਹੈ।ਇਸ ਉੱਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।ਹੋਰ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ
ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।