ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਬ੍ਰਿਟੇਨ ਤੋਂ ਆ ਰਹੀ ਇਕ ਹੈਰਾਨ ਕਰ ਦੇਣ ਵਾਲੀ ਖ਼ਬਰ ਦੂਸਰੇ ਇਸ ਖ਼ਬਰ ਵਿੱਚ ਦੱਸਿਆ ਜਾ ਰਿਹਾ ਹੈ। ਕਿ ਇਕ ਆਦਮੀ ਜਿਸ ਦੀ ਉਮਰ ਪਨਤਾਲੀ ਸਾਲ ਸੀ। ਉਸ ਨੇ ਆਪਣੇ ਘਰ ਦੇ ਬਾਹਰ ਇਕ ਸੀਸੀਟੀਵੀ
ਕੈਮਰਾ ਇੱਕ ਮਾਇਕ੍ਰੋਫੋਨ ਅਤੇ ਇਕ ਸਪੀਕਰ ਲਗਵਾਇਆ ਸੀ। ਜਿਸ ਦੇ ਨਾਲ ਉਸ ਨੂੰ ਆਪਣੇ ਘਰ ਦੇ ਬਾਹਰ ਦਾ ਸਾਰਾ ਨਜ਼ਾਰਾ ਆਪਣੇ ਘਰ ਦੇ ਅੰਦਰ ਬੈਠਿਆਂ ਹੀ ਦਿੱਸਦਾ ਸੀ। ਇਸ ਤੋਂ ਇਲਾਵਾ ਉਹ ਬਾਹਰ ਲੰਘਦੇ ਲੋਕਾਂ ਦੇ ਨਾਲ ਗੱਲਬਾਤ ਵੀ ਕਰ ਸਕਦਾ ਸੀ
ਪਰ ਇਸ ਨੂੰ ਦੇਖਦੇ ਹੋਏ। ਉਸ ਦੀ ਗੁਆਂਢਣ ਨੇ ਕੋਰਟ ਦੇ ਵਿੱਚ ਉਸ ਦੇ ਖ਼ਿਲਾਫ਼ ਇੱਕ ਕੇਸ ਫਾਈਲ ਕਰ ਦਿੱਤੀ। ਜਿਸ ਵਿੱਚ ਉਸ ਨੇ ਕਿਹਾ ਕਿ ਉਸ ਦੀ ਪ੍ਰਾਈਵੇਟ ਇਸ਼ੂ ਉਸ ਦੇ ਕੈਮਰੇ ਵਿੱਚ ਰਿਕਾਰਡ ਹੋ ਰਹੇ ਹਨ। ਜਿਸ ਕਾਰਨ ਉਸਦੀ ਪ੍ਰਾਈਵੇਸੀ ਖ਼ਰਾਬ ਹੋ
ਰਹੀ ਹੈ। ਇਸ ਨੂੰ ਦੇਖਦੇ ਹੋਏ ਕੋਰਟ ਨੇ ਹੀ ਉਸ ਆਦਮੀ ਨੂੰ ਬਹੁਤ ਵੱਡਾ ਜੁਰਮਾਨਾ ਲਗਾਇਆ ਹੈ ਤੁਹਾਡਾ ਕੀ ਕਹਿਣਾ ਹੈ। ਇਸ ਅੌਰਤ ਦੇ ਬਾਰੇ ਵਿਚ ਸਾਨੂੰ ਹੇਠ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸੋ। ਅਤੇ ਇਸ ਬਾਰੇ ਵਿਚ ਹੋਰ ਜਾਣਕਾਰੀ ਲੈਣ ਦੇ ਲਈ ਹੇਠ
ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।