ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਦਿੱਲੀ ਤਿਆਰੀ ਇਕ ਹੈਰਾਨ ਕਰ ਦੇਣ ਵਾਲੀ ਘਟਨਾ ਜਿਸ ਦੇ ਵਿਚ ਦੱਸਿਆ ਜਾ ਰਿਹਾ ਹੈ। ਕਿ ਇਕ ਔਰਤ ਜਿਸ ਨੂੰ ਆਪਣੇ ਵਾਲ ਕਟਵਾਉਣ ਦਾ ਮੁਆਵਜ਼ਾ ਦਿੱਤਾ ਗਿਆ। ਅਤੇ ਉਹ ਮੁਆਵਜ਼ਾ ਥੋੜ੍ਹਾ ਬਹੁਤ ਨਹੀਂ ਲਗਪਗ
ਦੋ ਕਰੋੜ ਰੁਪਏ ਸੀ। ਦੋਸਤੋ ਅਸਲ ਦੇ ਵਿੱਚ ਇੱਕ ਡਾਂਸਰ ਜੋ ਕਿ ਇਕ ਦਿੱਲੀ ਤੇ ਸਲੂਨ ਦੇ ਵਿਚ ਬਾਲ ਘਟਾਉਣ ਦੇ ਲਈ ਜਾਂਦੀ ਹੈ ਉਹ ਕਹਿੰਦੀ ਹੈ। ਕਿ ਅੱਗਿਓਂ ਉਸ ਦੇ ਵਾਲ ਛੋਟੇ ਕਰ ਦਿਓ ਅਤੇ ਪਿੱਛੋਂ ਚਾਰ ਇੰਚ ਕੱਟ ਦਿਓ। ਫਿਰ ਉਹ ਆਦਮੀ ਉਸ ਦੇ ਅੱਗਿਓਂ ਵਾੜ ਛੋਟੀ
ਕਰ ਦਿੰਦਾ ਹੈ। ਅਤੇ ਇਹ ਪਿੱਛਿਓਂ ਚਾਰ ਇੰਚ ਛੱਡ ਕੇ ਬਾਕੀ ਸਭ ਕੁਝ ਘੱਟ ਦਿੰਦਾ ਹੈ। ਜਿਸ ਤੋਂ ਬਾਅਦ ਮੈਨੇਜਰ ਤੋਂ ਸ਼ਿਕਾਇਤ ਕਰਦੀ ਹੈ ਮੈਨੇਜਰ ਉਸ ਨੂੰ ਇੱਕ ਫ੍ਰੀ ਟ੍ਰੀਟਮੈਂਟ ਦੇਣ ਦੀ ਗੱਲ ਕਰਦਾ ਹੈ। ਜਿਸ ਤੋਂ ਬਾਅਦ ਉਸ ਦੇ ਟਰੀਟਮੈਂਟ ਦੇਣ ਤੋਂ ਬਾਅਦ ਉਸ ਦਾ ਸਿਰ
ਹੋਰ ਖ਼ਰਾਬ ਹੋ ਜਾਂਦਾ ਹੈ। ਜਿਸ ਤੋਂ ਬਾਅਦ ਉਹ ਉਨ੍ਹਾਂ ਉੱਤੇ ਕੇਸ ਕਰ ਦਿੰਦੀ ਹੈ ਅਤੇ ਦੋ ਕਰੋੜ ਰੁਪਏ ਦਾ ਮੁਅਾਵਜ਼ਾ ਮੰਗਦੀ ਹੈ ਤੁਹਾਡਾ ਕੀ ਖਿਆਲ ਹੈ। ਇਸ ਬਾਰੇ ਵਿਚ ਸਾਨੂੰ ਹੇਠਾਂ ਕੁਮੈਂਟ ਸੈਕਸ਼ਨ ਵਿਚ ਦੱਸੋ। ਅਤੇ ਇਸ ਬਾਰੇ ਚ ਹੋਰ ਜਾਣਕਾਰੀ ਲੈਣ ਦੇ
ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।