ਦੋਸਤੋ ਬਹੁਤ ਸਾਰੇ ਲੋਕਾਂ ਦੀ ਇੱਛਾ ਹੁੰਦੀ ਹੈ ਕਿ ਉਨ੍ਹਾਂ ਦੇ ਵਾਲ ਲੰਬੇ ਕਾਲੇ ਅਤੇ ਮਜ਼ਬੂਤ ਦਿਖਾਈ ਦੇਣ।ਪਰ ਦੋਸਤੋ ਕੈਮੀਕਲ ਪ੍ਰੋਡਕਟਾਂ ਦਾ ਇਸਤੇਮਾਲ ਉਹਨਾਂ ਦੇ ਵਾਲਾਂ ਨੂੰ ਖ਼ਰਾਬ ਕਰ ਦਿੰਦਾ ਹੈ।ਦੋਸਤੋ ਵਾਲਾਂ ਨੂੰ ਲੰਬੇ ਮਜ਼ਬੂਤ ਬਣਾਉਣ ਦੇ ਲਈ ਤੁਹਾਨੂੰ ਇੱਕ ਘਰੇਲੂ
ਨੁਸਖਾ ਦੱਸਣ ਜਾ ਰਹੇ ਹਾਂ।ਸਭ ਤੋਂ ਪਹਿਲਾਂ ਤੁਸੀਂ ਲਾਲ ਰੰਗ ਦੇ ਪਿਆਜ਼ ਲੈ ਲੈਣੇ ਹਨ।ਇਹਨਾਂ ਦੇ ਛਿਲਕੇ ਉਤਾਰ ਲਵੋ ਅਤੇ ਤੁਸੀਂ ਪਿਆਜ਼ ਸਬਜ਼ੀਆਂ ਦੇ ਵਿੱਚ ਵਰਤ ਸਕਦੇ ਹੋ।ਛਿਲਕਿਆਂ ਨੂੰ ਤੁਸੀਂ ਤਸਲੇ ਦੇ ਵਿੱਚ ਪਾ ਲਓ ਅਤੇ ਇੱਕ ਗਿਲਾਸ ਪਾਣੀ ਇਸ
ਵਿੱਚ ਪਾ ਲਓ।ਦੋ ਚਮਚ ਚਾਹ ਪੱਤੀ ਆਮਲਾ ਪਾਊਡਰ ਅਤੇ ਐਲੂਵੇਰਾ ਜੈਲ ਮਿਲਾ ਲਵੋ।ਹੁਣ ਦੋਸਤੋ ਹਲਕੀ ਗੈਸ ਤੇ ਇਸ ਪਾਣੀ ਨੂੰ ਉਬਾਲਣਾ ਸ਼ੁਰੂ ਕਰ ਦੇਵੋ।ਹਲਕੀ ਹਲਕੀ ਗੈਸ ਤੇ ਤੁਸੀਂ ਇਸ ਨੁਸਖੇ ਨੂੰ ਤਿਆਰ ਕਰਨਾ ਹੈ।ਪੰਜ ਛੇ ਮਿੰਟ ਤੋਂ ਬਾਅਦ
ਤੁਸੀਂ ਇਸ ਨੁਸਖੇ ਨੂੰ ਛਾਣ ਕੇ ਕਿਸੇ ਬਰਤਨ ਵਿੱਚ ਕੱਢ ਲੈਣਾ ਹੈ।ਛਾਨਣ ਤੋਂ ਬਾਅਦ ਤੁਸੀਂ ਇਸ ਵਿੱਚ ਜਿਹੜਾ ਵੀ ਸੈਂਪੂ ਇਸਤੇਮਾਲ ਕਰਦੇ ਹੋ ਉਸ ਦੇ ਦੋ ਤਿੰਨ ਚੱਮਚ ਮਿਲਾ ਦੇਵੋ।ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਸਾਡਾ ਨੁਸਖਾ ਬਣ ਕੇ ਤਿਆਰ
ਹੋ ਜਾਵੇਗਾ।ਇਸ ਨੂੰ ਤੁਸੀਂ ਕਿਸੇ ਬੋਤਲ ਦੇ ਵਿੱਚ ਪਾ ਕੇ ਇੱਕ ਇੱਕ ਹਫ਼ਤੇ ਦੇ ਲਈ ਫਰਿੱਜ ਵਿੱਚ ਸਟੋਰ ਕਰ ਕੇ ਰੱਖ ਸਕਦੇ ਹੋ।ਜਦੋਂ ਵੀ ਤੁਸੀਂ ਆਪਣੇ ਵਾਲ ਧੋਣੇ ਹੋਣ ਇਸ ਸੈਪੂ ਦੇ ਨਾਲ ਆਪਣੇ ਵਾਲ ਧੋ ਸਕਦੇ ਹੋ।ਤੁਸੀਂ ਦੇਖੋਗੇ ਕਿ ਤੁਹਾਡੇ ਵਾਲ ਲੰਬੇ
ਅਤੇ ਮਜ਼ਬੂਤ ਹੋਣੇ ਸ਼ੁਰੂ ਹੋ ਜਾਣਗੇ।ਸੋ ਦੋਸਤੋ ਇਸ ਨੁਸਖ਼ੇ ਦਾ ਇਸਤੇਮਾਲ ਜਰੂਰ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ
ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।