ਦੋਸਤੋ ਹੁਣੇ-ਹੁਣੇ ਇਕ ਦਿਲ ਦਹਿਲਾਉਣ ਵਾਲਾ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਇਹ ਮਾਮਲਾ ਅੰਬਾਲਾ ਤੋਂ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇੱਕ ਪਤੀ ਹੀ ਆਪਣੀ ਪਤਨੀ ਦਾ ਰੇਪ ਕਰਵਾਉਂਦਾ ਰਹਿੰਦਾ ਸੀ। ਉਹ ਪਤੀ
ਆਪਣੀ ਪਤਨੀ ਦਾ ਰੇਪ ਘਰ ਦੇ ਹੀ ਕਿਸੇ ਮੈਂਬਰ ਤੋਂ ਕਰਵਾਉਂਦਾ ਸੀ। ਅੱਜ ਤੋਂ 10 ਮਹੀਨੇ ਪਹਿਲਾਂ ਉਸ ਕੁੜੀ ਦਾ ਵਿਆਹ ਇੱਕ ਮੁੰਡੇ ਨਾਲ ਹੋ ਜਾਂਦਾ ਹੈ। ਵਿਆਹ ਤੋਂ ਕੁਝ ਸਮਾਂ ਬਾਅਦ ਹੀ ਉਹਨਾਂ ਵਿੱਚ ਲੜਾਈ-ਝਗੜੇ ਹੋਣ ਲੱਗ ਪੈਂਦੇ ਹਨ। ਫਿਰ ਉਹ ਮੁੰਡਾ
ਆਪਣੀ ਪਤਨੀ ਨੂੰ ਕਹਿੰਦਾ ਹੈ ਕਿ ਤੈਨੂੰ ਇਕ ਵਾਰ ਮੇਰੇ ਛੋਟੇ ਭਰਾ ਨਾਲ ਸੰਬੰਧ ਬਣਾਉਣੇ ਹੀ ਪੈਣਗੇ। ਇਹ ਸੁਣ ਕੇ ਜਦੋਂ ਕੁੜੀ ਇਸ ਗੱਲ ਦਾ ਵਿਰੋਧ ਕਰਦੀ ਹੈ ਤਾਂ ਜ਼ਬਰਦਸਤੀ ਉਸ ਦਾ ਦਿਉਰ ਉਸ ਨਾਲ ਸੰਬੰਧ ਬਣਾਉਂਦਾ ਹੈ। ਅਜੇਹਾ ਉਸ ਨਾਲ ਕਈ ਦਿਨ
ਤੱਕ ਲਗਾਤਾਰ ਹੁੰਦਾ ਰਹਿੰਦਾ ਹੈ। ਫੇਰ ਓਸ ਕੁੜੀ ਦਾ ਦੂਸਰਾ ਦਿਓਰ ਉਸ ਰੇਪ ਕਰਨਾ ਸ਼ੁਰੂ ਕਰ ਦਿੰਦੇ ਹਨ। ਜਦੋਂ ਉਹ ਉਸ ਦੇ ਘਰ ਰਿਸ਼ਤੇਦਾਰ ਆਏ ਸੀ ਤਾਂ ਉਹ ਉਸ ਨਾਲ ਛੇੜ-ਛਾੜ ਕਰਦੇ ਰਹਿੰਦੇ ਸੀ ਅਤੇ ਉਹ ਵੀ ਉਸ ਨਾਲ ਸੰਬੰਧ ਬਣਾਉਣ ਦੀ
ਕੋਸ਼ਿਸ਼ ਕਰਦੇ ਹਨ। ਜਦੋਂ ਕੁੜੀ ਵੀ ਆਪਣਾ ਮਾਮਲਾ ਪੁਲਿਸ ਥਾਣੇ ਬੰਦ ਕਰਵਾਉਣ ਲਈ ਜਾਂਦੀ ਹੈ ਤਾਂ ਪੁਲਿਸ ਵਾਲੇ ਉਸ ਨੂੰ ਵਧਾ ਸਕਦੇ ਹਨ। ਫੇਰ ਕੁੜੀ ਵੀ ਇਕ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਅਪਲੋਡ ਕਰ ਦਿੰਦੀ ਹੈ ਤੇ ਮਦਦ ਦੀ ਪੁਕਾਰ
ਲਗਾਉੰਦੀ ਹੈ। ਫੇਰ ਉਸ ਕੁੜੀ ਦੀ ਵੀਡੀਓ ਵਾਇਰਲ ਹੋਣ ਤੇ ਉਸ ਦਾ ਮਾਮਲਾ ਦਰਜ ਕਰ ਲਿਆ ਜਾਂਦਾ ਹੈ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ
ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।