ਤੁਰਤ ਉੱਤਰ ਪ੍ਰਦੇਸ਼ ਤੋਂ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਜਿਸ ਬਾਰੇ ਜਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਵੋਗੇ। ਦੱਸਿਆ ਜਾ ਰਿਹਾ ਹੈ ਕਿ ਇਕ ਮੁੰਡਾ ਜਿਸ ਨੂੰ ਇਕ ਮੁੰਡੇ ਨਾਲ ਹੀ ਪਿਆਰ ਹੋ ਗਿਆ ਸੀ। ਇਹਨਾਂ ਵਿੱਚ ਇੱਕ ਮੁੰਡਾ ਕੁੜੀਆਂ ਵਰਗੀਆਂ ਹਰਕਤਾਂ ਕਰਦਾ ਸੀ। ਜਿਸਨੂੰ ਦੂਸਰੇ
ਮੁੰਡੇ ਨਾਲ ਪਿਆਰ ਹੋ ਗਿਆ ਸੀ। ਉਹ ਦੋਵੇਂ ਇਕੱਠੇ ਹੀ ਰਹਿਣ ਲੱਗ ਪਏ ਅਤੇ ਇੱਕ ਪਤੀ ਅਤੇ ਪਤਨੀ ਵਾਂਗ ਰਹਿਣ ਲੱਗ ਪਿਆ। ਫਿਰ ਕੁਝ ਸਮੇਂ ਬਾਅਦ ਇਕ ਮੁੰਡਾ ਜੋ ਕੁੜੀਆਂ ਵਾਂਗ ਕਰਦਾ ਸੀ। ਉਸ ਨੇ ਦਿੱਲੀ ਜਾ ਕੇ ਆਪਣਾ ਜੈਂਡਰ ਚੀਨ ਕਰਵਾ ਲਿਆ ਸੀ। ਉਸ ਦਾ ਪਤੀ ਉਸ ਨੂੰ ਦੇਖ
ਕੇ ਬਹੁਤ ਖੁਸ਼ ਹੋ ਗਿਆ ਸੀ। ਉਹ ਆਪਣੇ ਪਤੀ ਦਾ ਵੀ ਖਰਚ ਉਠਾ ਰਹੀ ਸੀ ਅਤੇ ਉਸ ਨੇ ਆਪਣੇ ਪਤੀ ਉੱਥੇ ਪੱਚੀ ਲੱਖ ਰੁਪਏ ਖਰਚ ਕਰ ਦਿੱਤੇ ਸੀ। ਪਰ ਜਦੋਂ ਮੁੰਡੇ ਦੇ ਪਰਿਵਾਰ ਵਾਲਿਆਂ ਨੂੰ ਇਸ ਗੱਲ ਬਾਰੇ ਪਤਾ ਲੱਗਿਆ ਤਾਂ ਉਹਨਾਂ ਨੇ ਆਪਣਾ ਮੁੰਡਾ ਗਾਇਬ ਹੀ
ਕਰ ਦਿੱਤਾ। ਹੁਣ ਉਸ ਦੀ ਪਤਨੀ ਨੇ ਠਾਣੇ ਰਿਪੋਰਟ ਦਰਜ ਕਰਵਾ ਦਿੱਤੀ ਹੈ ਅਤੇ ਇਨਸਾਫ਼ ਦੀ ਮੰਗ ਕਰ ਰਹੀ ਹੈ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ
ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।