ਦੋਸਤੋ ਹੁਣ ਇਹ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇੱਕ ਵਿਅਕਤੀ ਜੋ ਕਿ ਇੱਕ ਕੁੜੀ ਨਾਲ ਪਿਆਰ ਕਰਦਾ ਸੀ ਅਤੇ ਉਸਨੇ ਆਈਲਟਸ ਕਰ ਲਈ ਸੀ। ਉਹ ਕਨੇਡਾ ਜਾਣਾ ਚਾਹੁੰਦਾ ਸੀ ਅਤੇ ਉਸ ਨੇ ਕੁੜੀ ਨੂੰ ਕੁੜੀ ਤੇ ਭਰੋਸਾ ਕਰਕੇ ਬਹੁਤ ਸਾਰੇ ਪੈਸੇ ਦੇ ਦਿੱਤੇ ਸੀ। ਵਕੀਲ ਦੀ ਕੁੜੀ ਦਾ ਕਹਿਣਾ ਸੀ
ਕਿ ਮੈਂ ਤੈਨੂੰ ਕੈਨੇਡਾ ਭੇਜ ਦੇਵਾਂਗੀ। ਪਰ ਹੁਣ ਤੁਹਾਨੂੰ ਦੱਸ ਦਈਏ ਕਿ ਕੁੜੀ ਅਤੇ ਕੁੜੀ ਦੇ ਪਰਿਵਾਰ ਵਾਲਿਆਂ ਨੇ ਉਸ ਨੂੰ ਧੋਖਾ ਦਿੱਤਾ ਹੈ। ਜਿਸ ਕਾਰਨ ਮੁੰਡੇ ਨੇ ਇਕ ਵੀਡੀਓ ਵੀ ਬਣਾਈ ਸੀ। ਜਿਸ ਵਿਚ ਉਹ ਬੋਲਿਆ ਸੀ ਕਿ ਕੁੜੀ ਦੇ ਮਾਮੇ ਦੇ ਮੁੰਡੇ ਨੇ ਅਤੇ ਕੁੜੀ ਦੇ ਪੂਰੇ ਪਰਿਵਾਰ ਨੇ ਮੇਰੀ ਜ਼ਿੰਦਗੀ ਖਰਾਬ ਕਰ ਦਿੱਤੀ ਹੈ ਅਤੇ ਮੈਂ ਜੋ ਵੀ ਕਦਮ
ਚੱਕਾਂ ਤਾਂ ਇਸ ਦਾ ਕਾਰਨ ਇਸ ਦਾ ਪਰਿਵਾਰ ਅਤੇ ਇਸ ਦੇ ਮਾਮੇ ਦਾ ਮੁੰਡਾ ਹੋਵੇਗਾ। ਉਸ ਦਾ ਕਹਿਣਾ ਹੈ ਕਿ ਕਿਸੇ ਕੁੜੀ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਅਤੇ ਇਸ ਦਾ ਕਦੇ ਵੀ ਵਿਆਹ ਨਾ ਹੋਵੇ। ਉਸਨੇ ਇਹ ਵੀ ਕਿਹਾ ਹੈ ਕਿ ਇਸ ਨੂੰ ਜੋ ਸਜ਼ਾ ਦੇਣੀ ਚਾਹੀਦੀ ਹੈ। ਉਹ ਇਸ ਨੂੰ ਦਿੱਤੀ ਜਾਵੇ।
ਫਿਰ ਉਸ ਮੁੰਡੇ ਨੇ ਸੁਸਾਈਡ ਨੋਟ ਲੈ ਕੇ ਖੁਦਕੁਸ਼ੀ ਕਰ ਲਈ ਹੈ। ਜਿਸ ਕਾਰਨ ਕੁੜੀ ਮੁੰਡੇ ਦੇ ਪਰਿਵਾਰ ਵਾਲੇ ਬਹੁਤ ਜ਼ਿਆਦਾ ਦੁਖੀ ਹੋ ਗਏ ਹਨ। ਮੁੰਡੇ ਦੇ ਪਰਿਵਾਰ ਵਾਲਿਆਂ ਨੂੰ ਇਨਸਾਫ ਦੀ ਮੰਗ ਕਰ ਰਹੇ ਹਨ। ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੇ ਲਿੰਕ ਤੇ ਕਲਿਕ ਕਰਕੇ ਤੁਸੀਂ ਹੋਰ
ਜਾਣਕਾਰੀ ਲੈ ਸਕਦੇ ਹੋ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।