ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਲੜਕੀ ਨੂੰ ਹੋਇਆ ਸੱਪ ਦੇ ਨਾਲ ਪਿਆਰ ਫੇਰ ਕੀਤਾ ਇਸ ਤਰ੍ਹਾਂ ਦਾ ਕੰਮ ਜਿਸ ਨੂੰ ਦੇਖ ਕੇ ਲੋਕ ਹੋਏ ਹੈਰਾਨ ਇਹ ਮਾਮਲਾ ਕੁਝ ਇਸ ਤਰ੍ਹਾਂ ਦਾ ਸਾਹਮਣੇ ਐ ਜਿੱਥੇ ਇੱਕ ਲੜਕੀ ਸੋਫੇ ਤੇ ਬੈਠੀ ਹੋਈ ਹੈ ਅਤੇ ਉਸਦੇ ਨਾਲ
ਹੀ ਉਸ ਦਾ ਸੱਪ ਫਾਲਤੂ ਬੈਠਾ ਹੋਇਆ ਹੈ ਜਿਸ ਨੂੰ ਕਿ ਉਹ ਬਹੁਤ ਪਿਆਰ ਕਰਦੀ ਹੈ ਤੇ ਲੋਕ ਬਿੱਲੀਆਂ ਕੁੱਤੇ ਪਾਲਦੇ ਹਨ ਪਰ ਸੱਪ ਦੇ ਨਾਂ ਤੋਂ ਹੀ ਡਰ ਲੱਗਦਾ ਹੈ ਜਦੋਂ ਉਸ ਨੂੰ ਵਿਅਕਤੀ ਦੇਖ ਲੈਂਦਾ ਹੈ ਤਾਂ ਉਹ ਕੰਬ ਜਾਂਦਾ ਹੈ ਪਰ ਇਸ ਲੜਕੀ ਨੂੰ ਦੇਖਦੇ ਹੋਏ ਪਤਾ ਚਲਦਾ ਹੈ ਕਿ
ਇਸ ਤਰੀਕੇ ਨਾਲ ਇਸ ਨੇ ਸੱਪ ਨੂੰ ਪਾਲਿਆ ਤੇ ਉਸ ਨੂੰ ਕਿਸ ਕਰਨ ਦੇ ਲਈ ਇੰਨੀ ਬੇਤਾਬ ਹੈ ਤੇ ਜਦੋਂ ਕਿਸ ਕਰਦੀ ਐ ਤੇ ਸੱਪ ਉਸ ਨੂੰ ਕੁਝ ਵੀ ਨਹੀਂ ਕਹਿੰਦਾ ਜਿਸ ਨੂੰ ਦੇਖ ਕੇ ਕਾਫ਼ੀ ਜ਼ਿਆਦਾ ਲੋਕ ਵੈਟ ਵੀ ਕਰ ਰਹੇ ਹਨ ਇਸ ਲੜਕੀ ਨੂੰ ਕੀ ਕਿਸ ਤਰੀਕੇ ਨਾਲ ਉਸ ਸੱਪ ਨੂੰ
ਆਪਣੇ ਵੱਲ ਆਕਰਸ਼ਿਤ ਕੀਤਾ ਹੋਇਐ ਤੇ ਬਾਅਦ ਵਿੱਚ ਸਭ ਕੁਝ ਵੀ ਨਹੀਂ ਕਹਿੰਦਾ ਉਸ ਨੂੰ ਕਿਸ ਕਰਨ ਤੋਂ ਬਾਅਦ ਇਸ ਲੜਕੀ ਨੂੰ ਦੇਖ ਕੇ ਕਾਫ਼ੀ ਜ਼ਿਆਦਾ ਡਰ ਮਹਿਸੂਸ ਹੁੰਦਾ ਹੈ ਕਿ ਕਿਸ ਤਰੀਕੇ ਨਾਲ ਇਹ ਲੜਕੀ ਬੜੀ ਬਹਾਦਰੀ ਦਿਖਾਉਂਦੀ ਹੋਈ ਉਸ ਸੱਪ ਨੂੰ
ਪਿਆਰ ਜਤਾਉਂਦੀ ਹੈ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।