ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਸਪੇਨ ਤੋਂ ਆ ਰਹੀ ਇੱਕ ਅਜਿਹੀ ਖ਼ਬਰ ਜਿਸ ਨੂੰ ਸੁਣ ਕੇ ਤੁਸੀਂ ਬਿਲਕੁਲ ਹੀ ਹੈਰਾਨ ਹੋ ਜਾਓਗੇ। ਦੋਸਤੋ ਸਪੇਨ ਦੇ ਕਾਰਟਿਸਟ ਨੇ ਇਕ ਅਜਿਹੀ ਮੂਰਤੀ ਬਣਾਈ ਜੋ ਕਿ ਬਿਲਕੁਲ ਹੀ ਇਨਸਾਨੀ ਔਰਤ ਵਰਗੀ ਸੀ।
ਉਸ ਨੇ ਉਸ ਦੇ ਮੂੰਹ ਤੋਂ ਲੈ ਕੇ ਪੂਰਾ ਸਰੀਰ ਹਰੀ ਕੰਗ ਇੰਨੇ ਧਿਆਨ ਨਾਲ ਇੰਜ ਮਿਲਦਾ ਜੁਲਦਾ ਬਣਾਇਆ ਹੈ। ਕਿ ਜਿਵੇਂ ਉਹ ਕੋਈ ਅਸਲੀ ਇਨਸਾਨ ਹੀ ਹੋਵੇ ਬਸ ਉਸਦੇ ਵਿੱਚ ਜਾਣ ਦੀ ਹੀ ਕਮੀ ਸੀ। ਦੋਸਤੋ ਇਸ ਤੋਂ ਬਾਅਦ ਉਹ ਇਸ ਮੂਰਤੀ ਨੂੰ ਇੱਕ ਨਦੀ
ਦੇ ਵਿੱਚ ਸਿੱਟ ਦਿੰਦਾ ਹੈ। ਜਿਸ ਤੋਂ ਬਾਅਦ ਉਹ ਮੂਰਤੀ ਕਦੀ ਪਾਣੀ ਦੇ ਉੱਪਰ ਆਉਂਦੀ ਸੀ ਅਤੇ ਕਦੇ ਪਾਣੀ ਦੇ ਵਿੱਚ ਜਾਂਦੀ ਸੀ। ਇਹ ਦੇਖ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਸੀ। ਕਿਉਂਕਿ ਲਿਖਣ ਵਿੱਚ ਇੰਝ ਲੱਗਦਾ ਸੀ ਕਿ ਜਿਵੇਂ ਇੱਕ ਲੜਕੀ ਡੁੱਬ ਰਹੀ ਹੋਵੇ।
ਪਰ ਹੌਲੀ ਹੌਲੀ ਉਨ੍ਹਾਂ ਨੂੰ ਇਹ ਗੱਲ ਸਮਝ ਆਉਣ ਲੱਗ ਗਈ। ਅਤੇ ਇਹ ਅਖ਼ਬਾਰਾਂ ਦੇ ਵਿੱਚ ਵੀ ਆਉਣ ਲੱਗ ਪਈ। ਇਸ ਬਾਰੇ ਵਿਚ ਹੋਰ ਜਾਣਕਾਰੀ ਲੈਣ ਦੇ ਲਈ ਏਡਜ਼ ਦੀ ਵੀਡੀਓ ਨੂੰ ਜਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ
ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।