ਦੋਸਤ ਸੋਸ਼ਲ ਮੀਡੀਆ ਤੋ ਇਕ ਹੈਰਾਨ ਕਰ ਦੇਣ ਵਾਲਾ ਬੀਡੀਓ ਸਾਹਮਣੇ ਆਇਆ ਹੈ। ਵੀਡੀਓ ਵਿਚ ਦੇਖਣ ਨੂੰ ਮਿਲਦੀ ਹੈ ਕਿ ਇਕ ਵਿਅਕਤੀ ਆਪਣੀ ਗੱਡੀ ਵਿੱਚ ਬੈਠ ਕੇ ਆਪਣੇ ਦੋਸਤ ਕਿਤੇ ਜਾ ਰਿਹਾ ਸੀ ਤਾਂ ਉਹਨਾਂ ਨੂੰ ਰਸਤੇ ਵਿੱਚ ਇੱਕ ਕੁੜੀ ਮਿਲਦੀ ਹੈ ਅਤੇ ਉਹ ਉਹਨਾਂ ਤੋਂ ਲਿਫਟ ਮੰਗਦੀ ਹੈ।
ਜਿਸ ਤੋਂ ਬਾਅਦ ਉਹ ਮੁੰਡੇ ਉਸ ਕੁੜੀ ਨੂੰ ਗੱਡੀ ਵਿੱਚ ਬਿਠਾ ਲੈਂਦੇ ਹਨ। ਫੇਰ ਕੁਝ ਸਮੇਂ ਬਾਅਦ ਉਹ ਕੁੜੀ ਹੁੰਦਾ ਮੁੰਡਿਆਂ ਨੂੰ ਕਹਿੰਦੀ ਹੈ ਕਿ ਤੁਹਾਡੇ ਕੋਲ ਜੋ ਵੀ ਹੈ ਮੈਨੂੰ ਦੇ ਦੇਵੋ। ਮੁੰਡੇ ਇਸ ਦਾ ਕਾਰਨ ਬਣਦੇ ਹਨ ਤਾਂ ਕੁੜੀ ਕਹਿੰਦੀ ਹੈ ਕਿ ਜਿਆਦਾ ਗੱਲਾਂ ਕਰਨ ਦੀ ਲੋੜ ਨਹੀਂ ਨਹੀਂ ਤਾਂ ਮੈਂ ਰੋਲਾ
ਪਾ ਦਵਾਂਗੀ ਕਿ ਮੁੰਡੇ ਮੇਰੇ ਨਾਲ ਬਤਮੀਜ਼ੀ ਕਰ ਰਹੇ ਸੀ। ਮੁੰਡੇ ਫੇਰ ਵੀ ਉਸ ਦੀ ਗੱਲ ਨਹੀਂ ਮੰਨਦੇ ਅਤੇ ਕੁੜੀ ਫੇਰ ਮੁੰਡਿਆਂ ਨੂੰ ਫਸਾਉਣ ਲਈ ਆਪਣੇ ਕੱਪੜੇ ਪਾੜ ਲੈਂਦੀ ਹੈ। ਪਰ ਜਦੋਂ ਉਸ ਨੂੰ ਪਤਾ ਲੱਗਦਾ ਹੈ ਕਿ ਗੱਡੀ ਵਿੱਚ ਕੈਮਰਾ ਲੱਗਿਆ ਹੋਇਆ ਸੀ ਅਤੇ
ਉਸਦੀਆਂ ਸਾਰੀਆਂ ਹਰਕਤਾਂ ਰਿਕਾਰਡ ਹੋ ਗਈਆਂ ਹਨ ਤਾਂ ਉਹ ਮੁੰਡਿਆਂ ਅੱਗੇ ਹੱਥ ਜੋੜੇ ਲੱਗ ਪੈਂਦੀ ਹੈ ਕਿ ਇਹ ਵੀਡੀਓ ਡਲੀਟ ਕਰ ਦਵੋ। ਪਰ ਮੁੰਡੇ ਵੀਡੀਓ ਡਿਲੀਟ ਨਹੀਂ ਕਰਦੇ ਅਤੇ ਕੁੜੀ ਨੂੰ ਉੱਥੋਂ ਭਜਾ ਦਿੰਦੇ ਹਨ। ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਹੇਠ
ਦਿੱਤੀ ਵੀਡੀਓ ਤੇ ਕਲਿੱਕ ਕਰ ਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ
ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।