ਦੋਸਤੋ ਪੰਜਾਬ ਸਰਕਾਰ ਵੱਲੋਂ ਲੇਬਰ ਕਾਰਡ ਦੀ ਸਕੀਮ ਜਾਰੀ ਕੀਤੀ ਗਈ ਸੀ।ਦੋਸਤੋ ਲੇਬਰ ਕਾਰਡ ਅਤੇ ਲੇਬਰ ਕਾਪੀ ਦੇ ਵਿੱਚ ਕੋਈ ਵੀ ਅੰਤਰ ਨਹੀਂ ਹੈ ਇਹ ਦੋਵੇਂ ਇੱਕ ਚੀਜ਼ ਹਨ।ਜਿਨ੍ਹਾਂ ਲੋਕਾਂ ਨੇ ਈ ਸ਼ਰਮ ਦੇ ਅਧਾਰ ਤੇ ਅਪਲਾਈ ਕੀਤਾ ਹੈ ਉਹ ਕੇਂਦਰ ਸਰਕਾਰ ਦੀ ਸਕੀਮ ਹੈ ਇਸ ਨੂੰ ਵੀ ਅਪਲਾਈ ਕੀਤਾ
ਜਾ ਸਕਦਾ ਹੈ।ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਲੇਬਰ ਕਾਰਡ ਨੂੰ ਕਿਸ ਤਰ੍ਹਾਂ ਅਪਲਾਈ ਕਰ ਸਕਦੇ ਹੋ।ਇਸ ਦਾ ਫਾਰਮ ਭਰਨ ਦੇ ਲਈ ਤੁਸੀਂ ਪੰਜਾਬ ਸਰਕਾਰ ਦੇ department of labour ਦੀ ਸਾਈਟ ਉੱਤੇ ਜਾਣਾ ਹੈ।ਇਸ ਵਿੱਚ ਸਭ ਤੋਂ ਪਹਿਲਾਂ ਤੁਸੀਂ ਬੇਸਿਕ ਇਨਫਰਮੇਸ਼ਨ ਭਰਨੀ ਹੈ।ਇਸ ਵਿੱਚ
ਤੁਸੀਂ ਆਪਣੀ ਪਰਸਨਲ ਇਨਫਾਰਮੇਸ਼ਨ ਭਰਨੀ ਹੈ ਅਤੇ ਨਾਲ ਹੀ ਆਪਣੀ ਫੋਟੋ ਲਗਾਉਣੀ ਹੈ।ਇਨਫਰਮੇਸ਼ਨ ਭਰਨ ਤੋਂ ਬਾਅਦ ਇਸ ਦੇ ਨਾਲ ਤੁਸੀਂ ਆਪਣੇ ਪਰੂਫ ਲਗਾਉਣੇ ਹਨ ਜੋ ਇਸ ਵਿੱਚ ਮੰਗੇ ਗਏ ਹਨ।ਸਾਰੀ ਡੀਟੇਲ ਭਰਨ ਤੋਂ ਬਾਅਦ ਤੁਸੀਂ ਇਸ ਫਾਰਮ ਨੂੰ ਨਜ਼ਦੀਕੀ ਸੇਵਾ ਕੇਂਦਰ ਦੇ ਵਿਚ ਜਮਾ
ਕਰਵਾ ਦੇਣ ਹੈ।ਇਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ
ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।