ਜਲੰਧਰ ਤੋਂ ਇੱਕ ਹੈਰਾਨੀ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਵੋਗੇ।ਦਰਅਸਲ ਦਲਵੀਰ ਨਾਮ ਦੀ 40 ਸਾਲ ਦੀ ਮਹਿਲਾ ਜਿਸ ਦਾ ਪਤੀ ਨਸ਼ੇ ਦਾ ਆਦੀ ਹੈ ਅਤੇ ਉਸ ਦੀਆਂ ਦੋ ਲੜਕੀਆਂ ਹਨ,ਜਿਨ੍ਹਾਂ ਦਾ ਗੁਜ਼ਾਰਾ ਉਹ ਕੱਪੜੇ ਸੀਅ ਕੇ ਕਰਦੀ ਸੀ।ਉਸ ਦੇ
ਨਾਲ ਇੱਕ ਅੱਧਖੜ੍ਹ ਉਮਰ ਦੇ ਵਿਅਕਤੀ ਵੱਲੋਂ ਜਬਰਦਸਤੀ ਕੀਤੀ ਗਈ ਅਤੇ ਉਹ ਉਸ ਉਤੇ ਗੰਦੀ ਨਿਗ੍ਹਾ ਰੱਖਦਾ ਸੀ।ਉਹ ਉਸਨੂੰ ਦੁਕਾਨ ਚਲਾਉਣ ਦੀ ਧਮਕੀ ਦਿੰਦਾ ਸੀ ਜਿਸਦਾ ਵਿਰੋਧ ਉਸ ਮਹਿਲਾ ਵੱਲੋਂ ਕੀਤਾ ਗਿਆ।ਤੁਹਾਨੂੰ ਦੱਸ ਦਈਏ ਕਿ ਇਸ ਵਿਅਕਤੀ ਵੱਲੋਂ ਉਸ ਮਹਿਲਾ ਦੇ ਚਿਹਰੇ ਤੇ ਤੇਜ਼ਾਬ ਸੁੱਟ
ਕੇ ਜ਼ਖਮੀ ਕਰ ਦਿੱਤਾ ਗਿਆ।ਜਿਸ ਤੋਂ ਬਾਅਦ ਮਹਿਲਾ ਹਸਪਤਾਲ ਦੇ ਵਿੱਚ ਦਾਖਲਾ ਹੈ।ਮਹਿਲਾ ਵੱਲੋਂ ਪ੍ਰਸ਼ਾਸਨ ਤੋਂ ਇਨਸਾਫ਼ ਦੀ ਗੁਹਾਰ ਲਗਾਈ ਜਾ ਰਹੀ ਹੈ।ਇਸ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰ ਸਕਦੇ ਹੋ। ਜਲੰਧਰ ਤੋਂ ਇੱਕ ਹੈਰਾਨੀ ਵਾਲਾ ਮਾਮਲਾ ਸਾਹਮਣੇ
ਆਇਆ ਹੈ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਵੋਗੇ।ਦਰਅਸਲ ਦਲਵੀਰ ਨਾਮ ਦੀ 40 ਸਾਲ ਦੀ ਮਹਿਲਾ ਜਿਸ ਦਾ ਪਤੀ ਨਸ਼ੇ ਦਾ ਆਦੀ ਹੈ ਅਤੇ ਉਸ ਦੀਆਂ ਦੋ ਲੜਕੀਆਂ ਹਨ,ਜਿਨ੍ਹਾਂ ਦਾ ਗੁਜ਼ਾਰਾ ਉਹ ਕੱਪੜੇ ਸੀਅ ਕੇ ਕਰਦੀ ਸੀ।ਉਸ ਦੇ ਨਾਲ ਇੱਕ ਅੱਧਖੜ੍ਹ ਉਮਰ ਦੇ ਵਿਅਕਤੀ ਵੱਲੋਂ ਜਬਰਦਸਤੀ
ਕੀਤੀ ਗਈ ਅਤੇ ਉਹ ਉਸ ਉਤੇ ਗੰਦੀ ਨਿਗ੍ਹਾ ਰੱਖਦਾ ਸੀ।ਉਹ ਉਸਨੂੰ ਦੁਕਾਨ ਚਲਾਉਣ ਦੀ ਧਮਕੀ ਦਿੰਦਾ ਸੀ ਜਿਸਦਾ ਵਿਰੋਧ ਉਸ ਮਹਿਲਾ ਵੱਲੋਂ ਕੀਤਾ ਗਿਆ।ਤੁਹਾਨੂੰ ਦੱਸ ਦਈਏ ਕਿ ਇਸ ਵਿਅਕਤੀ ਵੱਲੋਂ ਉਸ ਮਹਿਲਾ ਦੇ ਚਿਹਰੇ ਤੇ
ਤੇਜ਼ਾਬ ਸੁੱਟ ਕੇ ਜ਼ਖਮੀ ਕਰ ਦਿੱਤਾ ਗਿਆ।ਜਿਸ ਤੋਂ ਬਾਅਦ ਮਹਿਲਾ ਹਸਪਤਾਲ ਦੇ ਵਿੱਚ ਦਾਖਲਾ ਹੈ।ਮਹਿਲਾ ਵੱਲੋਂ ਪ੍ਰਸ਼ਾਸਨ ਤੋਂ ਇਨਸਾਫ਼ ਦੀ ਗੁਹਾਰ ਲਗਾਈ ਜਾ ਰਹੀ ਹੈ।ਇਸ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰ ਸਕਦੇ ਹੋ।