ਦੋਸਤੋ ਅੱਜ ਅਸੀਂ ਤੁਹਾਨੂੰ ਲਸਣ ਦੇ ਇਹ ਫਾਇਦੇ ਬਾਰੇ ਦੱਸਾਂਗੇ। ਦੋਸਤ ਲਸਣ ਦਾ ਇਕ ਉਪਾਅ ਕਰਨ ਨਾਲ ਤੁਹਾਨੂੰ ਧੰਨ ਦੀ ਪਰਾਪਤੀ ਬਹੁਤ ਜਲਦ ਹੋਵੇਗੀ। ਦੋਸਤੋ ਇਸ ਉਪਾਏ ਨੂੰ ਕਰਨ ਲਈ ਸੋਮਬਾਰ ਦੇ ਦਿਨ ਨਹਾ ਕੇ ਸਾਫ ਕੱਪੜੇ ਪਾ ਲਵੋ। ਫੇਰ ਆਪਣੀ ਜੇਬ ਜਾਂ ਸਿਰ ਉੱਤੇ ਇੱਕ ਲਾਲ ਰੰਗ ਦਾ ਰੁਮਾਲ ਰੱਖ ਲਵੋ। ਫਿਰ
ਪਹਿਲਾਂ ਅਤੇ ਇਕ ਰੁਮਾਲ ਉੱਤੇ ਦੋ ਲਸਣ ਦੀਆਂ ਕਲੀਆਂ ਰੱਖ ਲਵੋ। ਲਸਣ ਦੀਆਂ ਕਲੀਆਂ ਇਕ ਦੀ ਪੂਛ ਹੇਠਾ ਵੱਲ ਨੂੰ ਰੱਖ ਦਿਓ ਅਤੇ ਦੂਜੇ ਦੀ ਪੂਛ ਉੱਤੇ ਨੂੰ ਹੋਣੀ ਚਾਹੀਦੀ ਹੈ। ਦੁੱਧ ਉਤਪਾਦਨ ਬੰਦ ਹੁੰਦਾ ਹੈ ਫਿਰ ਚਾਰ ਅਗਰ ਬੱਤੀਆਂ ਵੀ ਬਾਲ ਲਵੋ। ਫੇਰ ਇਕ ਦੀਵਾ ਵੀ ਬਾਲ ਕੇ ਰੱਖੋ। ਯਾਦ ਰੱਖੋ ਕਿ ਉਸ ਵਿੱਚ ਦੇਸੀ
ਘਿਓ ਹੀ ਹੋਣਾ ਚਾਹੀਦਾ ਹੈ। ਫੇਰ ਅੱਖਾਂ ਬੰਦ ਕਰਕੇ ਆਪਣੇ ਮਨ ਵਿਚ ਇਕ ਮੰਤਰ ਦਾ ਜਾਪ ਕਰਨਾ ਹੈ। ਫਿਰ ਆਪਣੇ ਮਨ ਵਿਚ ਧੰਨ ਦੀ ਪ੍ਰਾਪਤੀ ਦੀ ਇੱਛਾ ਰੱਖਣੀ ਹੈ। ਦੋਸਤੋ ਫਿਰ ਇਸ ਕੱਪੜੇ ਨੂੰ ਚੰਗੀ ਤਰ੍ਹਾਂ ਬੰਨ੍ਹ ਕੇ 11 ਦਿਨ ਤੱਕ ਆਪਣੇ ਘਰ ਦੀ ਛੱਤ ਉੱਤੇ ਰੱਖਣਾ ਹੈ। ਫਿਰ ਗਿਆਰਾਂ ਦਿਨ ਤੋਂ ਬਾਅਦ ਆਪਣੇ ਸਿਰ ਉਥੋ
ਉਸ ਚੀਜ਼ ਨੂੰ ਸੱਤ ਵਾਰ ਪੁੱਠੇ ਤਰਾਂ ਘੁਮਾਉਂਣਾ ਹੈ। ਫਿਰ ਇਸ ਨੂੰ ਇੱਕ ਨਹਿਰ ਵਿਚ ਵਹਾਉਂਦੇ ਹੋਏ ਕਹਿਣਾ ਹੈ ਕਿ ਸਾਨੂੰ ਧਨ ਦੀ ਪ੍ਰਾਪਤੀ ਹੋਵੇ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ
ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।